PunjabTop News

ਪਾਸਟਰ ਬਜਿੰਦਰ ਸਿੰਘ ਤੇ ਕਿਸਾਨ ਨੇ ਜਮੀਨ ਦੱਬਣ ਦੇ ਲਾਏ ਦੋਸ਼

ਕੁਰਾਲੀ:-ਪਿੰਡ ਬੂਥਗੜ੍ਹ ਦੇ ਰਹਿਣ ਵਾਲੇ ਕਿਸਾਨ ਲਖਵਿੰਦਰ ਸਿੰਘ ਲੱਖਾ ਵੱਲੋਂ ਪਾਸਟਰ ਬਜਿੰਦਰ ਸਿੰਘ ਤੇ ਦੋਸ਼ ਲਗਾਏ ਕਿ ਉਹਨਾਂ ਦੀ 18 ਮਰਲੇ ਜਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੀੜਤ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਾਸਟਰ ਬਜਿੰਦਰ ਸਿੰਘ ਨੂੰ ਪਿੰਡ ਬੂਥਗੜ੍ਹ ਵਿੱਚ ਇੱਕ ਸਾਲ ਦੇ ਲਈ ਆਪਣੀ ਜਮੀਨ ਲੀਜ ਦੇ ਉੱਤੇ ਦਿੱਤੀ ਸੀ ਉਸ ਤੋਂ ਬਾਅਦ ਪਾਸਟਰ ਸਿੰਘ ਵੱਲੋਂ ਇਸ ਜਮੀਨ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਮਾਣਯੋਗ ਕੋਰਟ ਦਾ ਦਰਵਾਜ਼ਾ ਖਟਖਟਾਇਆ। ਉੱਥੇ ਕੇਸ ਜਿੱਤ ਕੇ 2024 ਦਸੰਬਰ ਦੇ ਵਿੱਚ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ। ਜਿਸ ਦੇ ਚਲਦੇ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਪੀੜਤ ਕਿਸਾਨ ਲਖਵਿੰਦਰ ਸਿੰਘ ਲੱਖਾ ਵੱਲੋਂ ਆਪਣੀ ਜਮੀਨ ਦਾ ਜਿਹੜਾ ਕਬਜ਼ਾ ਛੁਡਵਾਇਆ ਜਾ ਰਿਹਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button