Breaking NewsD5 specialIndiaNewsTop News

ਪਾਨੀਪਤ ‘ਚ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ Ajay Chautala ਦਾ ਵਿਰੋਧ

ਪਾਨੀਪਤ : ਹਰਿਆਣਾ ‘ਚ ਬੀਜੇਪੀ ਅਤੇ ਜੇਜੇਪੀ ਨੇਤਾਵਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੋਵਾਂ ਪਾਰਟੀਆਂ ਦੇ ਨੇਤਾ ਜਿੱਥੇ ਵੀ ਜਾ ਰਹੇ ਹਨ ਕਿਸਾਨ ਉਨ੍ਹਾਂ ਦਾ ਉੱਥੇ ਜ਼ਬਰਦਸਤ ਵਿਰੋਧ ਕਰ ਰਹੇ ਹਨ। ਇਸ ‘ਚ ਅੱਜ ਕਿਸਾਨ ਪਾਨੀਪਤ ‘ਚ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਅਜੇ ਚੌਟਾਲਾ ਦਾ ਵਿਰੋਧ ਕਰਨ ਪਹੁੰਚ ਗਏ। ਕਿਸਾਨਾਂ ਨੇ ਪ੍ਰੋਗਰਾਮ ਵਾਲੀ ਥਾਂ ‘ਤੇ ਪੁੱਜਦਿਆਂ ਹੀ ਅਜੇ ਚੌਟਾਲਾ ਨੂੰ ਕਾਲੇ ਝੰਡੇ ਦਿਖਾਏ।

ਕਿਸਾਨਾਂ ਦਾ ਵੱਡਾ ਉਪਰਾਲਾ, ਕੀਤਾ ਅਜਿਹਾ ਕੰਮ, ਵਿਦੇਸ਼ਾਂ ਤੋਂ ਵੀ ਆਈ ਮਦਦ D5 Channel Punjabi

ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਪ੍ਰੋਗਰਾਮ ਵਾਲੀ ਥਾਂ ‘ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ। ਇਸ ‘ਤੇ ਭਾਕਿਊ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਸਾਡੀ ਬਦਕਿਸਮਤੀ ਕਿ ਇੱਕ ਕੈਦੀ ਦੀ ਸੁਰੱਖਿਆ ‘ਚ ਅਣਗਿਣਤ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button