Breaking NewsNews

ਪਾਕਿ ‘ਚ ਹੁਣ ਸਿੱਖ ਐਂਕਰ ਦਾ ਭਰਾ ਗੋਲੀਆਂ ਨਾਲ ਭੁੰਨਿਆ

ਪੇਸ਼ਾਵਰ, 5 ਜਨਵਰੀ : ਪਾਕਿਸਤਾਨ  ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅੱਜ ਸਿੱਖ ਐਂਕਰ ਹਰਪ੍ਰੀਤ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਘਟਨਾ ਮਗਰੋਂ ਉਸਦੀ ਗੋਲੀਆਂ ਵਿੰਨੀ ਲਾਸ਼ ਚਮਕਣੀ ਪੁਲਿਸ ਥਾਣੇ ਦੇ ਇਲਾਕੇ ਵਿਚੋਂ ਮਿਲੀ।

ਇਹ ਵੀ ਵੇਖੋ : ਸਿੱਧੂ ਜਾਣਗੇ ਪਾਕਿਸਤਾਨ? ਵਿਰੋਧੀਆਂ ਦੇ ਮੂੰਹ ‘ਤੇ ਕਰਾਰੀ ਚਪੇੜ!
ਘਟਨਾ ਮਗਰੋਂ ਐਂਕਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਸੀਂ ਪਾਕਿਸਤਾਨ ਵਿਚ ਸੁਰੱਖਿਅਤ ਨਹੀਂ ਹਾਂ। ਸਾਡੇ ‘ਤੇ ਹੁੰਦੇ ਹਮਲਿਆਂ ਦੇ ਮਾਮਲੇ ਵਿਚ  ਕਾਰਵਾਈ ਲਈ ਹੁਕਮ ਜਦੋਂ ਤੱਕ ਉਪਰੋ ਨਹੀਂ ਆਉਂਦੇ ਤਾਂ ਕਾਰਵਾਈ ਨਹੀਂ ਹੁੰਦੀ।

ਇਹ ਵੀ ਵੇਖੋ : Ram Rahim ਦੇ ਗ਼ਲ ਪੈ ਗਿਆ ਨਵਾਂ ਸਿਆਪਾ, ਪ੍ਰੇਮੀਆਂ ‘ਤੇ ‘ਸ਼ਨੀ’ ਦੀ ਕਰੋਪੀ ! ਗ਼ਲ ਪਿਆ ਨਵਾਂ ਸਿਆਪਾ ਉਸਨੇ ਕਿਹਾ ਕਿ ਘੱਟ ਗਿਣਤੀਆਂ ਕਿਸੇ ਵੀ ਮੁਲਕ ਦੀ ਖੂਬ ਸੂਰਤੀ ਹੁੰਦੀਆਂ ਹਨ ਪਰ ਪਾਕਿਸਤਾਨ ਵਿਚ ਘੱਟ ਗਿਣਤੀਆਂ ਹੁਣ ਸੁਰੱਖਿਅਤ ਨਹੀਂ ਹਨ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button