Breaking NewsD5 specialInternationalNewsTop News

ਪਾਕਿ ਅੱਤਵਾਦੀ ਸਮੂਹਾਂ ਨੂੰ ਦਿੰਦਾ ਹੈ ਪਨਾਹ- ਅਮਰੀਕੀ ਵਿਦੇਸ਼ ਮੰਤਰੀ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ Antony Blinken ਨੇ ਅੱਤਵਾਦ ‘ਤੇ ਇੱਕ ਰਿਪੋਰਟ ਜਾਰੀ ਕੀਤੀ। ਅਮਰੀਕਾ ਵੱਲੋਂ ਜਾਰੀ ਅੱਤਵਾਦ ‘ਤੇ 2020 ਦੀ ਕੰਟਰੀ ਰਿਪੋਰਟ ‘ਚ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ।

ਜਥੇਬੰਦੀਆਂ ਦਾ ਧਮਾਕਾ, ਬਣਾ ਲਈ ਪਾਰਟੀ? D5 Channel Punjabi

ਅਮਰੀਕੀ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹਾਂ ਨੂੰ ਆਪਣੀ ਧਰਤੀ ‘ਤੇ ਪਨਾਹ ਦਿੰਦਾ ਹੈ। ​ਭਾਰਤ ਵਿੱਚ ਕਈ ਹਮਲੇ ਕਰਨ ਵਾਲੇ ਅੱਤਵਾਦੀ ਸਮੂਹ ਪਾਕਿਸਤਾਨ ਤੋਂ ਹੀ ਸੰਚਾਲਿਤ ਹੁੰਦੇ ਰਹੇ ਹਨ। ਪਾਕਿਸਤਾਨ ਨੇ ਅੱਤਵਾਦ ਖਿਲਾਫ਼ ਲੜਾਈ ‘ਚ ਸਖਤ ਕਦਮ ਨਹੀਂ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button