Breaking NewsD5 specialInternationalNewsTop News

ਪਾਕਿਸਤਾਨ ਮੀਡੀਆ ਨੇ ਕੀਤੀ ਸੂਚਨਾ ਮੰਤਰੀ Fawad Chaudhry ਦੀ ਆਲੋਚਨਾ

ਇਸਲਾਮਾਬਾਦ: ਪਾਕਿਸਤਾਨ ਦੇ ਮੀਡੀਆ ਸੰਗਠਨਾਂ ਵੱਲੋਂ ਸਾਂਝਾ ਬਿਆਨ ਬੀਤੀ ਕੱਲ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੇ ਸੂਚਨਾ ਮੰਤਰੀ Fawad Chaudhry ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਦੱਸ ਦਈਏ ਕਿ Fawad Chaudhry ਨੇ 2018 ਤੋਂ 2021 ਦਰਮਿਆਨ ਮੀਡੀਆ ਦੀ ਤਨਖ਼ਾਹ ਵਿੱਚ 600 ਫੀਸਦੀ ਦੇ ਵਾਧੇ ਦਾ ਦਾਅਵਾ ਕੀਤੀ ਸੀ ਜਿਸ ਦੀ ਮੀਡੀਆ ਸੰਗਠਨਾਂ ਵੱਲੋਂ ਨਿਖੇਧੀ ਕੀਤੀ ਗਈ।

ਕੇਜਰੀਵਾਲ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ, ਭਗਵੰਤ ਮਾਨ ਦੇ ਨਾਂ ‘ਤੇ ਲੱਗੀ ਮੋਹਰ ! || D5 Channel Punjabi

ਇਸ ਤੋਂ ਇਲਾਵਾ ਇਹ ਵੀ ਪਤਾ ਚੱਲਿਆ ਹੈ ਕਿ ਇਹ ਬਿਆਨ ਮੀਡੀਆ ਹਾਊਸਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਹੈ। ਜਾਰੀ ਕੀਤੇ ਗਏ ਬਿਆਨ ਮੁਤਾਬਿਕ ਮੰਤਰੀ ਦਾ ਦਾਅਵਾ ‘ਬੇਬੁਨਿਆਦ ਅਤੇ ਝੂਠਾ’ ਹੈ। ਬਿਆਨ ਤੋਂ ਬਾਅਦ Fawad Chaudhry ਨੇ ਮਾਮਲੇ ਵਿੱਚ ਆਪਣੀ ਅਗਿਆਨਤਾ ਦਾ ਖੁਲਾਸਾ ਕੀਤਾ ਅਤੇ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦੇ ਮੰਤਰਾਲੇ ਕੋਲ ਜਾਣਕਾਰੀ ਦੀ ਕਮੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button