Breaking NewsD5 specialInternationalNewsTop News

ਪਾਕਿਸਤਾਨ ਦੀ ਸਿਖਰ ਸੁਰੱਖਿਆ ਕਮੇਟੀ ਵੱਲੋਂ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਮਨਜ਼ੂਰੀ

ਇਸਲਾਮਾਬਾਦ: ਪਾਕਿਸਤਾਨ ਦੀ ਸਿਖਰ ਸੁਰੱਖਿਆ ਕਮੇਟੀ ਦੀ ਸੋਮਵਾਰ ਨੂੰ ਬੈਠਕ ਹੋਈ। ਬੈਠਕ ਵਿੱਚ ਕਮੇਟੀ ਨੇ 2022-26 ਲਈ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕਮੇਟੀ ਨੇ ਮਨਜ਼ੂਰੀ ਪ੍ਰਦਾਨ ਕਰ ਕੇ ਆਰਥਿਕ ਸੁਰੱਖਿਆ ਨੂੰ ਇਸ ਦੇ ਕੇਂਦਰ ਵਿੱਚ ਰੱਖਿਆ ਹੈ। ਦੱਸ ਦਈਏ ਕਿ ਇਸ ਬੈਠਕ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਨੇ ਕੀਤੀ।

Khabran Da Sira: ਮਜੀਠੀਆ ਨੇ ਖੇਡਿਆ ਨਵਾਂ ਦਾਅ, ਪਲਟੀ ਬਾਜ਼ੀ ! ਕਸੂਤੇ ਫਸੇ ਭਾਜਪਾਈ, 100 ਆਗੂਆਂ ਦੀ ਕੱਟੀ ਟਿਕਟ !

ਇਸ ਤੋਂ ਇਲਾਵਾ ਸੁਰੱਖਿਆ ਪ੍ਰਤੀ ‘ਨਾਗਰਿਕ-ਕੇਂਦਰਿਤ ਰੁਖ਼ ਨੂੰ ਯਕੀਨੀ ਬਣਾਉਣ ਲਈ ਇਹ ਪਾਕਿਸਤਾਨ ਦਾ ਪਹਿਲਾ ਦਸਤਾਵੇਜ਼ ਹੈ। ਰਾਸ਼ਟਰੀ ਸੁਰੱਖਿਅ ਨੀਤੀ ਨੂੰ ਕਮੇਟੀ ਦੀ 36ਵੀਂ ਬੈਠਕ ਵਿੱਚ ਪਹਿਲਾਂ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਸਚ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ। ਇਸ ਬੈਠਕ ਵਿੱਚ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਜਨਰਲ ਨਦੀਮ ਰਜਾ ਦੇ ਨਾਲ-ਨਾਲ 3 ਫੌਜਾਂ ਦੇ ਪ੍ਰਮੁੱਖ ਵੀ ਸ਼ਾਮਲ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button