NewsBreaking NewsIndia

ਪਤਨੀ ਨੇ ਪਤੀ ਦੇ ਪਾਸਪੋਰਟ ਦਾ ਕੀਤਾ ਕੁਝ ਅਜਿਹਾ ਹਾਲ, ਹੋਇਆ ਸੋਸ਼ਲ ਮੀਡੀਆ ਵਾਇਰਲ

ਆਮਤੌਰ ‘ਤੇ ਭਾਰਤ ਵਿੱਚ ਲੋਕਾਂ ਨੂੰ ਪਾਸਪੋਰਟ ਬਣਵਾਉਣ ਲਈ ਕਾਫ਼ੀ ਭੱਜਣਾ ਪੈਂਦਾ ਹੈ। ਜਦੋਂ ਉਹ ਬਣ ਜਾਂਦਾ ਹੈ ਤਾਂ ਉਸਨੂੰ ਸੰਭਾਲ ਕਰ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਭਾਰਤ ਤੋਂ ਬਾਹਰ ਕਿਸੇ ਦੂੱਜੇ ਦੇਸ਼ ਜਾਣ ਦੀ ਹਾਲਤ ਵਿੱਚ ਇਹੀ ਪਾਸਪੋਰਟ ਕੰਮ ਆਉਂਦਾ ਹੈ ਪਰ ਕੇਰਲ ਵਿੱਚ ਇੱਕ ਮਹਿਲਾ ਨੇ ਆਪਣੇ ਪਤੀ ਦੇ ਪਾਸਪੋਰਟ ਦੀ ਅਹਿਮੀਅਤ ਨਹੀਂ ਸਮਝੀ ਤੇ ਉਸ ਨੂੰ ਫੋਨ ਡਾਇਰੈਕਟਰੀ ਬਣਾ ਦਿੱਤਾ।

Read Also ਪਾਕਿਸਤਾਨ ਅੰਬੈਸੀ ਤੋਂ 23 ਸਿੱਖ ਯਾਤਰੀਆਂ ਦੇ ਪਾਸਪੋਰਟ ਗਾਇਬ, ਭਾਰਤ ਦੇ ਉੱਡੇ ਹੋਸ਼

ਮਹਿਲਾ ਨੇ ਪਤੀ ਦੇ ਪਾਸਪੋਰਟ ‘ਤੇ ਰਿਸ਼ਤੇਦਾਰਾਂ ਦੇ ਫੋਨ ਨੰਬਰ ਲਿਖੇ ਹਨ। ਇੰਨਾ ਹੀ ਨਹੀਂ ਉਸਨੇ ਪਾਸਪੋਰਟ ‘ਤੇ ਰਾਸ਼ਨ ਦਾ ਵੀ ਹਿਸਾਬ ਤੱਕ ਲਿਖ ਦਿੱਤਾ ਹੈ। ਫੋਨ ਡਾਇਰੈਕਟਰੀ ਬਣੇ ਇਸ ਪਾਸਪੋਰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

indian 1553755871 725x725

ਹਾਲਾਂਕਿ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਜਿਸ ਪਾਸਪੋਰਟ ‘ਤੇ ਮਹਿਲਾ ਨੇ ਰਾਸ਼ਨ ਦਾ ਹਿਸਾਬ ਤੇ ਫੋਨ ਨੰਬਰ ਲਿਖੇ ਹਨ ਉਹ ਪਾਸਪੋਰਟ ਪੁਰਾਣਾ ਸੀ ਉਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਇਹੀ ਕਾਰਨ ਹੈ ਕਿ ਮਹਿਲਾ ਨੇ ਉਸ ਪਾਸਪੋਰਟ ਨੂੰ ਫੋਨ ਡਾਇਰੈਕਟਰੀ ਬਣਾ ਦਿੱਤੀ ਤੇ ਉਸ ‘ਤੇ ਰਾਸ਼ਨ ਦਾ ਹਿਸਾਬ ਵੀ ਲਿਖ ਦਿੱਤਾ।

Capture2

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button