Breaking NewsD5 specialEntertainmentIndiaNewsTop News

ਪਟਨਾ ਸਾਹਿਬ ਮਹਾਉਤਸਵ ’ਚ 14 ਨੂੰ ਜਸਪਿੰਦਰ ਨਰੂਲਾ ਦੀ ਪੇਸ਼ਕਾਰੀ

ਪਟਨਾ : ਪਟਨਾ ਸਾਹਿਬ ਮਹਾਉਤਸਵ ’ਚ ਪੰਜਾਬ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਆਪਣੇ ਗਾਇਨ ਨਾਲ ਮੰਤਰ-ਮੁਗਧ ਕਰੇਗੀ।

ਆਹ ਦੇਖਲੋ ਪੁਲਸੀਏ ਦਾ ਹਾਲ, ਅੱਧੀ ਰਾਤ ਨੂੰ ਕਰ ਰਿਹਾ ਗਲਤ ਕੰਮ! ਭੋਰਾ ਸ਼ਰਮ ਨਹੀਂ ….?D5 Channel Punjabi

ਹਿੰਦੀ ਫਿਲਮ ‘ਪਿਆਰ ਤੋਂ ਹੋਨਾ ਹੀ ਥਾ’ ਵਿਚ ਗੀਤ ਨੂੰ ਆਵਾਜ਼ ਦੇਣ ਵਾਲੀ ਨਰੂਲਾ 14 ਅਪ੍ਰੈਲ ਨੂੰ ਪਟਨਾ ਸਾਹਿਬ ਮਹਾਉਤਸਵ ਦੇ ਉਦਘਾਟਨ ਮੌਕੇ ਪੇਸ਼ਕਾਰੀ ਦੇਵੇਗੀ। 15 ਅਪ੍ਰੈਲ ਨੂੰ ਸਮਾਪਤੀ ਦੇ ਦਿਨ ਕਾਮੇਡੀ ਸ਼ੋਅ ਵਿਚ ਅਹਿਸਾਨ ਕੁਰੈਸ਼ੀ ਖਿੱਚ ਦਾ ਕੇਂਦਰ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button