Breaking NewsD5 specialNewsPoliticsPunjab

ਨਾਲੇ ਗਿੱਧਾ ਨਾਲ ਕੈਪਟਨ ਨੂੰ ਮਹਿਣੇ, ਮੂੰਹ ਢੱਕ ਕੇ ਪਾਈਆਂ ਅਜਿਹੀਆਂ ਬੋਲੀਆਂ ,ਕਾਂਗਰਸੀ ਦਾ ਵੀ ਨਿਕਲਿਆ ਹਾਸਾ (ਵੀਡੀਓ)

ਇਨੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਕੁਝ ਮਹਿਲਾ ਵੱਖਰੇ ਤਰੀਕੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਖ਼ਿਲਾਫ਼ ਰੋਸ਼ ਜਾਹਰ ਕਰ ਰਹੀਆਂ ਹਨ। ਇਹਨਾ ਔਰਤਾਂ ਦੇ ਮੁੰਹ ਵੀ ਪੂਰੀ ਤਰ੍ਹਾਂ ਢੱਕੇ ਹੋ ਨੇ ਜੋ ਕਿ ਬੋਲੀਆਂ ਪਾ ਕੇ ਕਾਂਗਰਸ ਖ਼ਿਲਾਫ਼ ਆਪਣੀ ਭੜਾਸ ਕੱਢ ਰਹੀਆਂ ਨੇ। ਇਹ ਔਰਤਾਂ ਕੈਪਟਨ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਿਸਾਨ ਕਰਜ਼ਾ ਮਾਫ਼ੀ ਅਤੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦੇ ਵਾਅਦੇ ‘ਤੇ ਬੋਲੀਆਂ ਪਾ ਕੇ ਤੰਜ ਕੱਸ ਰਹੀਆਂ ਹਨ।

Read Also ਚਮਕੀਲੇ ਦੇ ਮਿਊਜ਼ਿਕ ‘ਤੇ ਕੈਪਟਨ ਸਰਕਾਰ ਦੀ ਭੰਡੀ ਕੀਤੀ! ਆਹ ਜਨਾਨੀਆਂ ਨੇ ਟੱਪ ਟੱਪ ਧੂੜਾਂ ਪੱਟੀਆਂ

ਔਰਤਾਂ ਵਲੋਂ ਪਾਈਆਂ ਬੋਲੀਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੀ। ਇਸ ਬਾਰੇ ਚਰਚਾ ਇਹ ਵੀ ਚੱਲ ਰਹੀ ਹੈ ਕੀ ਜਿਵੇ ਔਰਤਾਂ ਦੇ ਮੂੰਹ ਕੱਪੜੇ ਦਾ ਨਾਲ ਚੰਗੀ ਤਰ੍ਹਾਂ ਢੱਕੇ ਹੋਵੇ ਨੇ, ਵਿਰੋਧੀਆਂ ਵਲੋਂ ਕੈਪਟਨ ਸਰਕਾਰ ਘੇਰਨ ਲਈ ਇਹ ਤਰੀਕਾ ਲੱਭਿਆ ਗਿਆ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button