Breaking NewsbusinessD5 specialIndiaNewsPoliticsTop News

ਨਵਾਂ ਮਹੀਨਾ ਚੜ੍ਹਦਿਆਂ LPG ਸਿਲੰਡਰ ਦੀਆਂ ਕੀਮਤਾਂ ‘ਚ ਇਜ਼ਾਫ਼ਾ

ਨਵੀਂ ਦਿੱਲੀ: ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿੱਚ ਅੱਜ ਮੁੜ ਵਾਧਾ ਹੋਇਆ ਹੈ। ਸਰਕਾਰ ਨੇ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਕੀਤਾ ਹੈ। ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ‘ਤੇ ਇਹ ਵਾਧਾ ਹੋਇਆ ਹੈ।

ਪੁਲਿਸ ਦੀ ਵੱਡੀ ਕਾਰਵਾਈ, ਚੱਕਿਆ ਪਟਿਆਲਾ ਕਾਂਡ ਦਾ ਮਾਸਟਰਮਾਈਂਡ! D5 Channel Punjabi

ਪਿਛਲੇ ਮਹੀਨੇ ਐੱਲ.ਪੀ.ਜੀ. ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ। ਕੀਮਤ ਵੱਧਣ ਤੋਂ ਬਾਅਦ ਖਪਤਕਾਰਾਂ ਨੂੰ ਹੁਣ 19 ਕਿਲੋਗ੍ਰਾਮ ਦੇ ਐੱਲ.ਪੀ.ਜੀ. ਸਿਲੰਡਰ ਲਈ 2,355.50 ਰੁਪਏ ਦੇਣੇ ਪੈਣਗੇ। ਪਹਿਲਾਂ ਸਿਲੰਡਰ ਦੀ ਕੀਮਤ 2,253 ਰੁਪਏ ਹੁੰਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button