Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਛੱਡਣਗੇ ਸਿਆਸਤ ! ਰੋਕ ਦੇ 72 ਘੰਟੇ ਬਾਅਦ ਕੀਤਾ ਵੱਡਾ ਐਲਾਨ (ਵੀਡੀਓ)

ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਦੇ ਚੋਣ ਪ੍ਰਚਾਰ ‘ਤੇ 72 ਘੰਟਿਆਂ ਤੱਕ ਦੀ ਪਾਬੰਦੀ ਜਿਵੇਂ ਹੀ ਹਟੀ ਤਾਂ ਉਸੇ ਸਮੇਂ ਸਿੱਧੂ ਨੇ ਮੋਦੀ ਨੂੰ ਆਪਣੇ ਭਾਸ਼ਣ ਦੌਰਾਨ ਖੁੱਲ੍ਹਾ ਚੈਲੰਜ ਕਰ ਦਿੱਤਾ।

Read Also ਚੋਣ ਪ੍ਰਚਾਰ ਤੋਂ ਨਵਜੋਤ ਸਿੱਧੂ ਦੀ ਛੁੱਟੀ, ਦੇਖੋ ਸਿੱਧੂ ਨੇ ਕਿਹੜਾ ਲਿਆ ਸੀ ਪੁੱਠਾ ਪੰਗਾ (ਵੀਡੀਓ)

ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਚੈਲੰਜ ਕਰਦਿਆ ਕਿਹਾ ਹੈ ਕਿ ਜੇਕਰ ਮੋਦੀ ਰਾਫੇਲ ਮਾਮਲੇ ‘ਤੇ ਬਹਿਸ ਕਰਕੇ ਉਨ੍ਹਾਂ ਨੂੰ ਹਰਾ ਦਿੰਦੇ ਹਨ ਤਾਂ ਸਿੱਧੂ ਸਿਆਸਤ ਛੱਡ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button