Breaking NewsD5 specialNewsPunjabTop News

ਨਤੀਜਿਆਂ ਤੋਂ ਪਹਿਲਾਂ ਚੜ੍ਹਿਆ ਸਿਆਸੀ ਪਾਰਾ : PLC ਦੇ ਮੁੱਖ ਬੁਲਾਰੇ Pritpal Baliawal ਬੋਲੇ – ‘ਝਟਕੇ ਲਈ ਹੋ ਜਾਓ ਤਿਆਰ’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ ‘ਚ ਕਿਸਦੀ ਸਰਕਾਰ ਬਣੇਗੀ ਇਸਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਉਥੇ ਹੀ ਨਤੀਜਿਆਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਵੱਡਾ ਦਾਅਵਾ ਕੀਤਾ ਹੈ।

EVM ਖੁੱਲ੍ਹਣ ਤੋਂ ਪਹਿਲਾਂ ਹੀ ਬਣੀ ਸਰਕਾਰ! ਵਿਰੋਧੀਆਂ ਨੇ ਲੱਡੂਆਂ ਦੇ ORDER ਕੀਤੇ ਕੈਂਸਲ? ||D5 Channel Punjabi

ਪਾਰਟੀ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਨੇ ਟਵੀਟ ਕਰ ਕਿਹਾ ਕਿ ਅੱਕੜ ਬੱਕੜ ਬੰਬੇ ਬੋ, ਰਾਤ ਜੋ Siswan ਆਏ ਸੀ ਕੌਣ – ਕੌਣ ਸੀ ਉਹ? ਦਾਅਵਾ ਕੀਤਾ ਗਿਆ ਹੈ ਕਿ ਕੈਪਟਨ ਦੀ ਪਾਰਟੀ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਵੱਡੇ ਝਟਕੇ ਲਈ ਤਿਆਰ ਹੋ ਜਾਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button