Breaking NewsD5 specialInternationalNewsPolitics

ਨਈਂ ਰੀਸਾਂ ਗੋਰਿਆਂ ਦੀਆਂ, ਕਰੋਨਾ ਦੇ ਸੰਕਟ ‘ਚ ਕੀਤਾ ਅਜਿਹਾ ਕੰਮ, VIDEO ਦੇਖ ਤੁਸੀਂ ਵੀ ਹੋ ਜਾਓਗੇ ਗੋਰਿਆਂ ਦੇ FAN

ਬਰੈਂਪਟਨ : ਤਸਵੀਰਾਂ ‘ਚ ਦਿਖਾਈ ਦੇ ਰਿਹਾ ਇਹ ਕਾਫਲਾ ਕੋਈ ਜਾਮ ‘ਚ ਨਹੀਂ ਫਸਿਆ ਸਗੋ ਇਹ ਕਾਫਲਾ ਪਹੁੰਚਿਆ ਕੋਰੋਨਾ ਯੋਧਿਆਂ ਦਾ ਧੰਨਵਾਦ ਕਰਨ ਲਈ। ਬਰੈਂਪਟਨ ਦੇ ਇੱਕ ਹਸਪਤਾਲ ਕੋਰੋਨਾ ਦੀ ਲੜਾਈ ਲੜ੍ਹ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਡਾਕਟਰਾਂ ਦਾ ਧੰਨਵਾਦ ਕਰਨ ਲਈ ਟਰੱਕ ਯੂਨੀਅਨ ਵੱਲੋਂ ਇਹ ਅਨੌਖਾ ਤਰੀਕਾ ਅਪਣਾਇਆ ਗਿਆ ਹੈ।

Exclusive-ਇਸ ਹੋਟਲ ‘ਚ ਰੋਜ਼ ਸ਼ਰੇਆਮ ਚਲਦੀ ਹੈ ਦਾਰੂ ਪਾਰਟੀ , ਹੋਇਆ ਸਟਿੰਗ ਅਪ੍ਰੇਸ਼ਨ, DGP ਸਾਹਿਬ ਦੇਖਲੋ ਪੁਲਿਸ ਦੇ ਹਾਲ

ਵਿਦੇਸ਼ੀ ਧਰਤੀ ਤੋਂ ਪਹਿਲਾ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਲੋਕ ਡਾਕਟਰਾਂ ਦਾ ਧੰਨਵਾਦ ਕਰ ਰਹੇ ਹਨ। ਲੋੜ ਹੈ ਅਜਿਹੇ ਲੋਕਾਂ ਤੋਂ ਸਿੱਖਿਆ ਲੈਣ ਦੀ ਜੋ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨ੍ਹਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ। ਤੇ ਉਨ੍ਹਾਂ ਨੂੰ ਬਣਦਾ ਮਾਣ ਸਾਨਮਾਨ ਦਿੱਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button