Breaking NewsD5 specialIndiaNewsPunjab

ਧਾਰਮਿਕ ਨਿਸ਼ਾਨ ਵਾਲੇ ਸ਼ਾਲ ਲੈਣ  ਦੇ ਮਾਮਲੇ ‘ਚ ਸਿੱਧੂ ਨੇ ਮੰਗੀ ਮਾਫੀ, ‘ਭਾਵਨਾਵਾਂ ਨੂੰ ਠੇਸ ਪੰਹੁਚਾਉਣਾ ਨਹੀਂ ਸੀ ਮਕਸਦ’

ਚੰਡੀਗੜ੍ਹ : ਕਾਂਗਰਸੀ ਨੇਤਾ ਨਵਜੋਤ ਸਿੱਧੂ ਇਸ ਵਾਰ ਸਿੱਖ ਧਰਮ ਦੇ ਧਾਰਮਿਕ ਨਿਸ਼ਾਨ ਵਾਲਾ ਸ਼ਾਲ ਲੈਣ ਨੂੰ ਲੈ ਕੇ ਵਿਵਾਦਾਂ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਵੀ ਕੀਤੀ ਗਈ ਹੈ ਉਥੇ ਹੀ ਅੱਜ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਇਸ ਮਾਮਲੇ ਮਾਫੀ ਮੰਗੀ ਹੈ ਉਨ੍ਹਾਂ ਨੇ ਟਵੀਟ ਕਰ ਕਿਹਾਕਿ ਉਨ੍ਹਾਂ ਦਾ ਮਕਸਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ

ਲਓ ਹੁਣ ਤਾਂ ਕਿਸਾਨਾਂ ਨੇ ਜਮਾ ਸਿਰੇ ਹੀ ਲਾਤਾ,ਹੁਣ ਸਿੱਧੇ ਹੀ ਘੇਰ ਲਏ ਅੰਬਾਨੀਆਂ ਦੇ ਬੰਦੇ?

ਦੱਸ ਦਈਏ ਕੀ ਬੀਤੇ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਸ਼ਾਹਕੋਟ ਦੇ ਪਿੰਡ ਸੰਢਾਵਾਲ  ‘ ਕਿਸਾਨਾਂ ਦੇ ‘ਚ ਪੁੱਜੇ ਸਨ, ਜਿੱਥੇ ਉਹ ਧਾਰਮਿਕ ਨਿਸ਼ਾਨ ਵਾਲਾ ਸ਼ਾਲ ਲਿਆ ਹੋਇਆ ਸੀ ਇਸ ਤੋਂ ਬਾਅਦ ਉਹ ਸਿੱਖਾਂ ਦੇ ਨਿਸ਼ਾਨੇਤੇ ਗਏਦਰਅਸਲ ਸਿੱਧੂ ਕਿਸਾਨਾਂ ਨੂੰ ਐਮ.ਐਸ.ਪੀਦੇ ਪ੍ਰਤੀ ਜਾਗਰੂਕ ਕਰਨ ਆਏ ਸਨ, ਜਿਸਦਾ ਉਨ੍ਹਾਂ ਨੇ ਵੀਡੀਓ ਆਪਣੇ ਫੇਸਬੁਕ ਅਕਾਊਂਟਤੇ ਵੀ ਸ਼ੇਅਰ ਕੀਤਾ ਹੈ। ਇਸ ਦੌਰਾਨ ਸਿੱਧੂ ਨੇ ਇੱਕ ਰੁਮਾਲਾ ਸਾਹਿਬ ਦੀ ਤਰ੍ਹਾਂ ਸ਼ਾਲ ਲਿਆ ਹੋਇਆ ਸੀ, ਜਿਸਤੇ ਧਾਰਮਿਕ ਚਿੰਨ੍ਹ ਬਣੇ ਹੋਏ ਸਨ। ਇਹ ਤਸਵੀਰਾਂ ਸੋਸ਼ਲ ਮੀਡੀਆਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ

ਲਓ ਕਿਸਾਨਾਂ ਲਈ ਦਿੱਲੀ ਭੇਜਿਆ ਗਰਮ ਸਮਾਨ, ਖਾਹ ਕੇ ਠੰਡ ‘ਚ ਵੀ ਰਹਿਣਗੇ ਤੱਤੇ, ਕਹਿੰਦੇ ਹੁਣ ਨਹੀਂ ਕੋਈ ਪਰਵਾਹ

ਇਲਜ਼ਾਮ ਹੈ ਕਿ ਉਨ੍ਹਾਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸਦੇ ਲਈ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ ਸਾਹਿਬ ਤਲਬ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਐਸ.ਜੀ.ਪੀ.ਸੀ . ਤੋਂ ਮੁੱਖ ਸਕੱਤਰ ਭਗਵੰਤ ਸਿੰਘ ਸਿਆਲਕਾ ਨੇ ਸਿੱਧੂ ਦੀ ਇਸ ਹਰਕੱਤਤੇ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸਦੇ ਲਈ ਉਨ੍ਹਾਂ ਨੂੰ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button