Breaking NewsD5 specialInternationalNewsPunjabTop News

ਦੋਹਾ ਕਤਰ ਦੀ ਉਡਾਣ ਰਾਜਾਸਾਂਸੀ ਤੋਂ ਚਾਰ ਘੰਟੇ ਦੇਰੀ ਨਾਲ ਹੋਈ ਰਵਾਨਾ

ਰਾਜਾਸਾਂਸੀ/ਕਤਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਤੜਕੇ 3 ਵਜੇ ਦੋਹਾ ਕਤਰ ਨੂੰ ਉਡਾਣ ਭਰਣ ਵਾਲੀ ਕਤਰ ਏਅਰਲਾਈਨ ਦੀ ਉਡਾਣ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ।

ਨਵਜੋਤ ਸਿੱਧੂ ਦਾ ਕੈਦੀਆਂ ਨਾਲ ਪੰਗੇ ਦਾ ਅਸਲ ਸੱਚ, 60 ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਸੀ ਮੂਸੇਵਾਲਾ! ||D5 Channel

ਇਸ ਦੌਰਾਨ ਉਕਤ ਉਡਾਣ ਦੀ ਤਕਨੀਕੀ ਜਾਂਚ ਕਰਕੇ ਕਰੀਬ 4 ਘੰਟੇ ਦੀ ਦੇਰੀ ਨਾਲ ਰਵਾਨਾ ਉਡਾਣ ਨੂੰ ਰਵਾਨਾ ਕੀਤਾ ਗਿਆ, ਜਿਸ ਦੌਰਾਨ ਯਾਤਰੀਆਂ ਨੂੰ 4 ਘੰਟੇ ਖੱਜਲ ਖੁਆਰ ਹੋਣਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button