Breaking NewsD5 specialIndiaNewsSportsTop News

‘ਦੇਸ਼ ‘ਚ ਲੁਕੇ ਹੋਏ ਗਦਾਰਾਂ ਤੋਂ ਸੰਭਲ ਕੇ ਰਹਿਣਾ ਪਵੇਗਾ’

ਨਵੀਂ ਦਿੱਲੀ : ਹਰਿਆਣਾ ਦੇ ਗ੍ਰਹਿ ਮੰਤਰੀ Anil Vij ਨੇ ਦੇਸ਼ ਵਾਸੀਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਦੇਸ਼ ‘ਚ ਲੁਕੇ ਹੋਏ ਗਦਾਰਾਂ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ। ਪਾਕਿਸਤਾਨ ਦੇ ਕ੍ਰਿਕਟ ਮੈਚ ਜਿੱਤਣ ’ਤੇ Anil Vij ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ‘ਚ ਪਟਾਕੇ ਚਲਾਉਣ ਵਾਲਿਆਂ ਦਾ ਡੀ.ਐੱਨ.ਏ. ਭਾਰਤੀ ਨਹੀਂ ਹੋ ਸਕਦਾ।

Kisan Bill 2020 : ਲਓ ਕਾਨੂੰਨਾਂ ਖਿਲਾਫ ਮਤਾ ਪਾਸ? ਹੋਣਗੇ ਰੱਦ, ਮੋਦੀ ਨੂੰ ਝਟਕਾ || D5 Channel Punjabi

ਦੂਜੇ ਪਾਸੇ ਕ੍ਰਿਕਟ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਸ ਮੈਚ ਵਿੱਚ ਹਾਰ ਤੋਂ ਬਾਅਦ ਭਾਰਤ ਨੂੰ ਟੀ20 ਵਰਲਡ ਕੱਪ ਦਵਾ ਸਕਦੀ ਹੈ ਅਜਿਹਾ ਇਸ ਕਰਕੇ ਕਿਉਂਕਿ ਮੈਚ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਹੋਰ ਵਧੀਆ ਤਰੀਕੇ ਨਾਲ ਆਉਣ ਵਾਲੇ ਮੈਚ ਖੇਡਣਗੇ ਅਤੇ ਟੀਮ ਇੰਡੀਆ ਨੂੰ ਜ਼ਰੂਰ ਜਿਤਾਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button