Breaking NewsD5 specialelection2022NewsPunjabTop News

ਦੇਖੋ ਕਿਹੜੀ ਪਾਰਟੀ ਨੂੰ ਕਿਥੋਂ ਮਿਲ ਰਿਹੈ ਬਹੁਮਤ

ਅਨੰਦਪੁਰ ਸਾਹਿਬ ਤੋਂ ਆਪ ਦੇ ਹਰਜੋਤ ਸਿੰਘ ਬੈਂਸ ਅੱਗੇ
ਅਨੰਦਪੁਰ ਸਾਹਿਬ : ਅਨੰਦਪੁਰ ਸਾਹਿਬ ਤੋਂ ਆਪ ਦੇ ਹਰਜੋਤ ਸਿੰਘ ਬੈਂਸ ਪਹਿਲੇ ਰਾਊਂਡ ‘ਚ 500 ਵੋਟਾਂ ਨਾਲ ਕੇ. ਪੀ. ਰਾਣਾ ਤੋਂ ਅੱਗੇ ਹਨ।

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ 77 ਤੋਂ ਆਪ ਉਮੀਦਵਾਰ ਰਜਨੀਸ਼ ਦਹੀਆਂ ਅੱਗੇ
ਫਿਰੋਜ਼ਪੁਰ : ਵਿਧਾਨ ਸਭਾ ਫਿਰੋਜ਼ਪੁਰ ਦਿਹਾਤੀ 77 ਤੋਂ ਆਪ ਉਮੀਦਵਾਰ ਰਜਨੀਸ਼ ਦਹੀਆਂ 3639 ਵੋਟਾਂ ਤੋਂ ਅੱਗੇ ਹਨ।

ਨਾਭਾ ਤੋਂ ਆਪ ਉਮੀਦਵਾਰ ਦੇਵ ਸਿੰਘ ਮਾਨ 2500 ਵੋਟਾਂ ਤੋਂ ਅੱਗੇ
ਨਾਭਾ : ਨਾਭਾ ਤੋਂ ਆਪ ਉਮੀਦਵਾਰ ਦੇਵ ਸਿੰਘ ਮਾਨ 2500 ਵੋਟਾਂ ਤੋਂ ਅੱਗੇ ਹਨ।

ਨਵਾਂ ਸ਼ਹਿਰ ‘ਚ ਬਸਪਾ ਦੇ ਨਛੱਤਰ ਪਾਲ ਅੱਗੇ
ਨਵਾਂਸ਼ਹਿਰ : ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਪਹਿਲੇ ਗੇੜ ‘ਚ ਅਕਾਲੀ ਬਸਪਾ ਦੇ ਉਮੀਦਵਾਰ ਡਾ. ਨਛੱਤਰ ਪਾਲ ਅੱਗੇ ਚੱਲ ਰਹੇ ਹਨ।

ਹਲਕਾ ਧਰਮਕੋਟ ਤੋਂ ਪੋਸਟਿੰਗ ਵੋਟਾਂ ਵਿਚ ਆਮ ਪਾਰਟੀ ਦੇ ਲਾਡੀ ਬੋਸ ਅੱਗੇ
ਧਰਮਕੋਟ : ਹਲਕਾ ਧਰਮਕੋਟ ਤੋਂ ਪੋਸਟਿੰਗ ਵੋਟਾਂ ਵਿਚ ਆਮ ਪਾਰਟੀ ਦੇ ਲਾਡੀ ਬੋਸ ਅੱਗੇ ਹਨ।

ਭੁਲੱਥ ਤੋਂ ਅਕਾਲੀ ਬਸਪਾ ਅੱਗੇ
ਭੁਲੱਥ : ਭੁਲੱਥ ਤੋਂ ਅਕਾਲੀ ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ 651 ਵੋਟਾਂ ਨਾਲ ਅੱਗੇ। ਕਪੂਰਥਲਾ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 1814 ਵੋਟਾਂ ਨਾਲ ਅੱਗੇ।

ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਗੇ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਗੇ।

ਦਿੜ੍ਹਬਾ ਤੋਂ ਆਪ ਦੇ ਹਰਪਾਲ ਸਿੰਘ ਚੀਮਾ 3996 ਵੋਟਾਂ ਨਾਲ ਅੱਗੇ
ਸੰਗਰੂਰ : ਦਿੜ੍ਹਬਾ ਤੋਂ ਆਪ ਦੇ ਹਰਪਾਲ ਸਿੰਘ ਚੀਮਾ 3996 ਵੋਟਾਂ ਨਾਲ ਅੱਗੇ ਚਲ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button