Breaking NewsD5 specialEntertainmentNewsTop News

ਦੂਜੀ ਵਾਰ ਮਾਂ ਬਣਨ ਜਾ ਰਹੀ ਹੈ ਭਾਰਤੀ ਕ੍ਰਿਕਟਰ Hardik Pandya ਦੀ ਪਤਨੀ Nataša Stanković

ਮੁੰਬਈ: ਅਦਾਕਾਰਾ Nataša Stanković ਅਤੇ ਭਾਰਤੀ ਕ੍ਰਿਕਟ ਟੀਮ ਦੇ Hardik Pandya ਦੇ ਘਰ ਜਲਦੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਦੂਜੇ ਨੰਨ੍ਹੇ ਬੱਚੇ ਦੀ ਕਿਲਕਾਰੀ ਗੂੰਜਣ ਵਾਲੀ ਹੈ। Nataša Stanković ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਉਸ ਸਮੇਂ ਸਾਹਮਣੇ ਆਈ ਜਦੋਂ Nataša ਅਤੇ Hardik ਨੇ ਕ੍ਰਿਸਮਿਸ ਸੈਲੀਬਿਰੇਸ਼ਨ ਦੀਆਂ ਫੋਟੋਆਂ ਸ਼ੇਅਰ ਕੀਤੀਆਂ।

Sanyukt Samaj Morcha : ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਜਥੇਬੰਦੀਆਂ ਨੂੰ ਵੱਡਾ ਝਟਕਾ! ਤੋਮਰ ਦਾ ਬਿਆਨ,

ਦੱਸ ਦਈਏ ਕਿ Nataša ਅਤੇ Hardik ਵੱਲੋਂ ਸਾਂਝੀਆਂ ਫੋਟੋਆਂ ਵਿੱਚ Nataša ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਸਾਫ਼ ਪਤਾ ਚੱਲਦਾ ਹੈ ਕਿ ਉਹ ਮੁੜ ਮਾਂ ਬਣਨ ਜਾ ਰਹੀ ਹੈ। ਹਾਲੇ ਤੱਕ ਸੈਲੀਬਰਿਟੀ ਜੋੜੇ ਵਲੋਂ ਸਾਫ਼ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ। ਕ੍ਰਿਸਮਿਸ ਦੇ ਇਸ ਤਿਉਹਾਰ ਮੌਕੇ Hardik ਅਤੇ Nataša ਨੇ ਆਪਣੇ ਪੁੱਤਰ Agastya ਨਾਲ ਬਹੁਤ ਮਸਤੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button