Breaking NewsD5 specialNewsPoliticsPunjabTop News

ਦੁੱਧ ਉਤਪਾਦਕਾਂ ਅਤੇ ਪੰਜਾਬ ਸਰਕਾਰ ਵਿਚਾਲੇ ਅੱਜ ਹੋਵੇਗੀ ਮੀਟਿੰਗ

ਚੰਡੀਗੜ੍ਹ: ਪੰਜਾਬ ਦੇ ਦੁੱਧ ਉਤਪਾਦਕ ਅੱਜ ਪੰਜਾਬ ਸਰਕਾਰ ਨਾਲ ਬੈਠਕ ਕਰਨਗੇ। ਇਹ ਬੈਠਕ ਸਵੇਰੇ 11:00 ਵਜੇ ਹੋਵੇਗੀ। ਇਸ ਬੈਠਕ ਦੌਰਾਨ ਦੁੱਧ ਦੇ ਰੇਟ ਵਧਾਉਣ ਸਮੇਤ ਹੋਰ ਕਈ ਮੰਗਾਂ ‘ਤੇ ਚਰਚਾ ਕੀਤੀ ਜਾਵੇਗੀ।

Range Rover ਸਵਾਰ ਕੁੜੀਆਂ ਨਸ਼ੇ ‘ਚ ਟੱਲੀ! ਪਾੜੇ ਕੱਪੜੇ, ਸੜਕ ‘ਤੇ ਲਾਹੀ ਸ਼ਰਮ !

ਦੱਸ ਦਈਏ ਕਿ ਮਿਲਕਫੈੱਡ ਦੇ ਐੱਮ.ਡੀ. ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਦੁੱਧ ਉਤਪਾਦਕਾਂ ਨੇ ਸ਼ਨੀਵਾਰ ਨੂੰ ਮੋਹਾਲੀ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button