Breaking NewsD5 specialInternationalNews

ਦੁਨੀਆ ਭਰ ‘ਚ ਕੋਰੋਨਾ ਦੇ 14.26 ਕਰੋੜ ਮਾਮਲੇ

ਅਮਰੀਕਾ : ਦੁਨੀਆ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਾਂਸ ਹਾਪਕਿੰਸ ਯੂਨੀਵਰਸਿਟੀ ਦੇ ਅਨੁਸਾਰ, ਸੰਸਾਰਿਕ ਪੱਧਰ ‘ਤੇ ਕੋਰੋਨਾ ਦੀ ਗਿਣਤੀ ਵੱਧਕੇ 14.26 ਕਰੋੜ ਹੋ ਗਈ ਹੈ, ਜਦੋਂ ਕਿ ਇਸ ਮਹਾਂਮਾਰੀ ਦੀ ਚਪੇਟ ‘ਚ ਕੁਲ 30.4 ਲੱਖ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਬੁੱਧਵਾਰ ਸਵੇਰੇ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਨੇ ਤਾਜ਼ਾ ਅਪਡੇਟ ਵਿਚ ਦੱਸਿਆ ਕਿ ਮੌਜੂਦਾ ਸੰਸਾਰਿਕ ਕੋਰੋਨਾ ਕੇਸ ਵੱਧਕੇ 142,621,220 ਅਤੇ 3,041,541 ਹੋ ਗਏ ਹਨ।

BREAKING-ਮਹਿਲਾਂ ਅਕਾਲੀ ਲੀਡਰ ਦੇ ਘਰ ਪੁਲਿਸ ਨੇ ਮਾਰੀ ਰੇਡ!ਫੇਰ ਮਿਲਿਆ ਅਜਿਹਾ ਸਮਾਨ!ਦੇਖ ਪੁਲਿਸ ਦੇ ਵੀ ਉੱਡੇ ਹੋਸ਼

ਸੀਐਸਐਸਈ ਦੇ ਅਨੁਸਾਰ, ਦੁਨੀਆ ਵਿੱਚ ਸਭ ਤੋਂ ਜਿਆਦਾ 31,792,013 ਮਾਮਲੇ ਅਤੇ 568,460 ਮੌਤਾਂ ਦੇ ਨਾਲ ਸਭ ਤੋਂ ਖ਼ਰਾਬ ਹਾਲਤ ਵਾਲਾ ਦੇਸ਼ ਅਮਰੀਕਾ ਹੈ। ਸੰਕਰਮਣ ਦੇ ਮਾਮਲੇ ‘ਚ, ਭਾਰਤ 15,321,089 ਮਾਮਲਿਆਂ ਦੇ ਨਾਲ ਦੂਸਰੇ ਨੰਬਰ ‘ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button