Breaking NewsD5 specialEntertainmentNewsTop News

ਦੁਖਦ : ਜਾਣੀ – ਪਹਿਚਾਣੀ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਦੇਹਾਂਤ ਨਾਲ ਸੋਗ ਦੀ ਲਹਿਰ

ਮੁੰਬਈ : ਦਿੱਗਜ ਮਲਿਆਲਮ ਅਦਾਕਾਰਾ ਕੇ.ਪੀ.ਏ.ਸੀ. ਲਲਿਤਾ ਦਾ ਮੰਗਲਵਾਰ ਦੇਰ ਰਾਤ ਨੂੰ ਦੇਹਾਂਤ ਹੋ ਗਿਆ। ਫਿਲਮ ਉਦਯੋਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 74 ਸਾਲ ਦੇ ਸਨ।

Khabran Da Sira : BJP ਦੀ ਰੈਲੀ ‘ਚ ਕਿਸਾਨਾਂ ਨੇ ਛੱਡੇ ਅਵਾਰਾ ਡੰਗਰ, ਬਾਗੀ ਹੋਇਆ BJP ਦਾ MP ! ਕਾਂਗਰਸ ‘ਚ ਘਮਾਸਾਣ

ਲਲਿਤਾ ਦੇ ਪਰਿਵਾਰ ‘ਚ ਉਨ੍ਹਾਂ ਦੇ ਅਦਾਕਾਰ – ਨਿਰਦੇਸ਼ਕ ਪੁੱਤਰ ਸਿਧਾਰਥ ਭਾਰਤਨ ਅਤੇ ਧੀ ਸ਼੍ਰੀਕੁੱਟੀ ਹਨ। ਲਲਿਤਾ ਕੇਰਲ ਸੰਗੀਤ ਨਾਟਕ ਅਕੈਡਮੀ ਦੀ ਪ੍ਰਧਾਨ ਸੀ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਸਤਰੇ ‘ਤੇ ਸੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button