ਦਿੱਲੀ HC ਦਾ ਆਦੇਸ਼ – ਕਾਰ ‘ਚ ਇਕੱਲੇ ਹੋਣ ਤੇ ਵੀ ਮਾਸਕ ਪਾਉਣਾ ਲਾਜ਼ਮੀ
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ – 19 ਮਹਾਮਾਰੀ ਦੌਰਾਨ ਚਿਹਰੇ ਨੂੰ ਢੱਕਣਾ ਜ਼ਰੂਰੀ ਹੈ ਅਤੇ ਨਿੱਜੀ ਵਾਹਨ ‘ਚ ਡਰਾਈਵਿੰਗ ਕਰਦੇ ਹੋਏ ਇਕੱਲੇ ਹੋਣ ਦੇ ਬਾਵਜੂਦ ਵੀ ਮਾਸਕ ਪਾਉਣਾ ਲਾਜ਼ਮੀ ਹੈ।
🔴LIVE| ਕਿਸਾਨ ਆਗੂਆਂ ਨੇ ਕਰਤਾ ਐਲਾਨ!ਫਿਰ ਟੁੱਟਣਗੇ ਬੈਰੀਕੇਡ!ਭਾਜਪਾ ਦੇ ਦੋ ਆਗੂ ਗ੍ਰਿਫ਼ਤਾਰ!ਕਿਸਾਨਾਂ ਨੇ ਭਜਾਏ ਅਕਾਲੀ!
ਜਸਟਿਸ ਪ੍ਰਤਿਭਾ ਐਮ ਸਿੰਘ ਨੇ ਨਿੱਜੀ ਵਾਹਨ ‘ਚ ਇਕੱਲੇ ਡਰਾਈਵਿੰਗ ਕਰਦੇ ਹੋਏ ਮਾਸਕ ਨਾ ਪਾਉਣ ‘ਤੇ ਚਲਾਨ ਕੱਟਣ ਦੇ ਦਿੱਲੀ ਸਰਕਾਰ ਦੇ ਫੈਸਲੇ ‘ਤੇ ਦਸਤਖ਼ਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਇਸਨੂੰ ਚੁਣੋਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਮਹਾਮਾਰੀ ਦੌਰਾਨ ਮਾਸਕ ‘ਸੁਰੱਖਿਆ ਕਵਚ’ ਦੀ ਤਰ੍ਹਾਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.