Breaking NewsD5 specialNewsSportsTop News

ਦਿੱਲੀ ਦੀ ਹਾਰ ਤੋਂ ਬਾਅਦ ਕਪਤਾਨ ਰਿਸ਼ਭ ਪੰਤ ਨੇ ਦੱਸਿਆ ਕਿੱਥੇ ਰਹਿ ਗਈ ਕਮੀ

ਨਵੀਂ ਦਿੱਲੀ : ਦਿੱਲੀ ਕੈਪੀਟਲਸ ਨੂੰ ਆਖ਼ਰਕਾਰ ਲਖਨਊ ਸੁਪਰ ਜਾਇੰਟਸ ਦੇ ਹੱਥੋਂ ਹਾਰ ਦਾ ਝੱਲਣੀ ਪਈ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 169 ਦੌੜਾਂ ਬਣਾਈਆਂ ਸਨ ਪਰ ਲਖਨਊ ਨੇ ਡਿਕਾਕ ਦੇ 80 ਤੇ ਆਖ਼ਰੀ ਓਵਰ ‘ਚ ਬਦੋਨੀ ਦੇ ਛੱਕੇ ਦੀ ਬਦੌਲਤ ਆਸਾਨਾ ਨਾਲ ਮੈਚ ਜਿੱਤ ਲਿਆ। ਮੈਚ ਗੁਆਉਣ ਦੇ ਬਾਅਦ ਰਿਸ਼ਭ ਪੰਤ ਵੀ ਨਾਰਾਜ਼ ਦਿਸੇ।

SYL : BJP ਚਾਲੂ ਕਰਵਾਏਗੀ SYL? ਹੋ ਰਹੀ ਅੰਦਰੂਨੀ ਮੀਟਿੰਗ? Punjab ਸਰਕਾਰ ਫਸੀ ਕਸੂਤੀ! || D5 Channel Punjabi

ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਤ੍ਰੇਲ ਜ਼ਮੀਨ ‘ਤੇ ਡਿੱਗਦੀ ਹੈ ਤਾਂ ਤੁਸੀਂ ਸ਼ਿਕਾਇਤ ਨਹੀਂ ਕਰਦੇ। ਪੰਤ ਨੇ ਮੰਨਿਆ ਕਿ ਇਕ ਬੱਲੇਬਾਜ਼ੀ ਇਕਾਈ ਦੇ ਤੌਰ ‘ਤੇ ਅਸੀਂ 10-15 ਦੌੜਾਂ ਘਟ ਬਣਾਈਆਂ। ਸਾਨੂੰ ਦੌੜਾਂ ਬਣਾਉਣ ਦੀ ਲੋੜ ਸੀ ਪਰ ਅਜਿਹਾ ਹੋ ਨਹੀਂ ਸਕਿਆ। ਪੰਤ ਨੇ ਕਿਹਾ ਕਿ ਸਾਨੂੰ ਪ੍ਰਿਥਵੀ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਉਸ ਤੋਂ ਬਾਅਦ ਅਸੀਂ ਜ਼ਿਆਦਾ ਦੌੜਾਂ ਨਹੀਂ ਬਣਆ ਸਕੇ।

ਪੁਲਸੀਏ ਦਾ ਵੱਡਾ ਕਾਰਨਾਮਾ, ਮੌਕੇ ’ਤੇ ਬਣ ਗਈ ਵੀਡੀਓ, ਹੋਈ ਵਾਇਰਲ, ਪਿਆ ਰੌਲਾ| D5 Channel Punjabi

ਅੱਜ ਆਵੇਸ਼ ਤੇ ਹੋਲਡਰ ਨੇ ਚੰਗੀ ਵਾਪਸੀ ਕੀਤੀ। ਉਨ੍ਹਾਂ ਨੂੰ ਸਿਹਰਾ ਜਾਂਦਾ ਹੈ। ਉਨ੍ਹਾਂ ਨੇ ਸਾਨੂੰ ਜ਼ਿਆਦਾ ਦੌੜਾਂ ਨਹੀਂ ਬਣਾਉਣ ਦਿੱਤੀਆਂ। ਅਸੀਂ ਆਖ਼ਰੀ ਗੇਂਦ ਤਕ ਆਪਣਾ 10 ਫ਼ੀਸਦੀ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਭਾਵੇਂ ਕੁਝ ਵੀ ਹੋ ਜਾਵੇ। ਪੰਤ ਨੇ ਕਿਹਾ ਕਿ ਸਾਡਾ ਸਪਿਨ ਹਮਲਾ ਚੰਗਾ ਸੀ। ਵਿਚਾਲੇ ਦੇ ਓਵਾਰਾਂ ‘ਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਪਰ ਅੰਤ ‘ਚ ਅਸੀਂ 10-15 ਦੌੜਾਂ ਘੱਟ ਹੋਣ ਕਾਰਨ ਮੈਚ ਹਾਰ ਗਏ। ਦਿੱਲੀ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 169 ਦੌੜਾਂ ਬਣਾਈਆਂ ਜੋ ਇਸ ਪਿੱਚ ਤੇ ਕਾਫ਼ੀ ਨਹੀਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button