Breaking NewsD5 specialIndiaNewsPunjab

ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਐਨਆਰਆਈਜ਼ ਨੂੰ ਹੋਟਲ ‘ਚ ਕੀਤਾ ਜਾਵੇਗਾ ਕੁਆਰਨਟਾਈਨ

ਚੰਡੀਗੜ੍ਹ : ਚੰਡੀਗੜ੍ਹ ਦੇ ਐਨਆਰਆਈ ਦਾ ਵਾਪਸ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਐਤਵਾਰ ਨੂੰ ਕਈ ਐਨਆਰਆਈ ਦਿੱਲੀ ਪਹੁੰਚ ਗਏ। ਸੋਮਵਾਰ ਨੂੰ ਕੁਝ ਹੋਰ ਦੀ ਵਾਪਸੀ ਵਿਦੇਸ਼ਾਂ ਤੋਂ ਹੋ ਜਾਵੇਗੀ। ਇਨ੍ਹਾਂ ਨੂੰ ਦਿੱਲੀ ‘ਚ ਹੀ ਇੱਕ ਹੋਟਲ ‘ਚ ਕੁਆਰਨਟਾਇਨ ਕੀਤਾ ਗਿਆ ਹੈ। ਸੋਮਵਾਰ ਤੋਂ ਬੱਸ ਦੇ ਜ਼ਰੀਏ ਇਨ੍ਹਾਂ ਨੂੰ ਚੰਡੀਗੜ੍ਹ ਲਿਆਇਆ ਜਾਵੇਗਾ।

ਇਹ ਕੋਈ Tik Tok Star ਨਹੀਂ , ਪਰ ਗੀਤ ਸੁਣ ਕੇ ਅੱਖਾਂ ਭਰ ਜਾਣਗੀਆਂ | Lockdown ‘ਚ ਚੜ੍ਹਦੀਕਲਾ ‘ਚ ਕਿਵੇਂ ਰਹੀਏ

ਚੰਡੀਗੜ੍ਹ ‘ਚ ਲਿਆਉਣ ਤੋਂ ਬਾਅਦ ਸਿੱਧੇ ਇਨ੍ਹਾਂ ਦੇ ਘਰ ਨਹੀਂ ਭੇਜਿਆ ਜਾਵੇਗਾ। ਹੋਟਲ ਮਾਊਂਟਵਿਊ ‘ਚ 14 ਦਿਨ ਕੁਆਰਨਟਾਈਨ ‘ਚ ਰਹਿਣਾ ਲਾਜ਼ਮੀ ਹੋਵੇਗਾ। ਇਸ ਤੋਂ ਬਾਅਦ ਹੀ ਇਹ ਘਰ ਜਾ ਸਕਣਗੇ। ਅਜਿਹੇ ਕਰੀਬ ਪੰਜ ਹਜ਼ਾਰ ਐਨਆਰਆਈ ਹਨ। ਜਿਨ੍ਹਾਂ ਨੂੰ ਵਾਪਸ ਚੰਡੀਗੜ੍ਹ ਪਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਦੇ ਲਈ ਪ੍ਰਸ਼ਾਸਨ ਨੇ ਅਲੱਗ ਤੋਂ ਵਿਵਸਥਾ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button