Breaking NewsD5 specialIndiaNewsTop News

ਦਿੱਲੀ ‘ਚ ਬਦਲਿਆ ਮੌਸਮ ਦਾ ਮਿਜਾਜ, ਰਾਜਸਥਾਨ ‘ਚ ਤੇਜ਼ ਹਨ੍ਹੇਰੀ ਦੇ ਨਾਲ ਬਾਰਿਸ਼

ਨਵੀਂ ਦਿੱਲੀ : ਦੇਸ਼ ਦੇ ਪਹਾੜਾਂ ਸਬੰਧੀ ਖੇਤਰ ‘ਚ ਜਿੱਥੇ ਜੰਮੂ – ਕਸ਼ਮੀਰ  ‘ਚ ਬਾਰਿਸ਼ ਹੋਈ ਉਥੇ ਹੀ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਬਰਫਬਾਰੀ ਹੋਣ ਨਾਲ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਸੋਮਵਾਰ ਤੋਂ ਹੀ ਮੌਸਮ ਅਚਾਨਕ ਬਦਲ ਗਿਆ ਅਤੇ ਹਨ੍ਹੇਰਾ ਛਾ ਗਿਆ। ਮੰਗਲਵਾਰ ਤੜਕੇ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ ਹਨ੍ਹੇਰੀ ਚੱਲੀ ਅਤੇ ਸਵੇਰ ਤੋਂ ਹੀ ਰੁਕ – ਰੁਕ ਕੇ ਬਾਰਿਸ਼ ਹੋ ਰਹੀ ਹੈ।

🔴LIVE|| ਪਾਰਲੀਮੈਂਟ ’ਚ ਨਵਾਂ ਬਿਲ ਪਾਸ,ਕੇਂਦਰ ਦਾ ਐਕਸ਼ਨ!ਮੁੱਖ ਮੰਤਰੀ ਦੀ ਗਈ ਪਾਵਰ,ਰਾਜਪਾਲ ਨੂੰ ਮਿਲੀ ਕਮਾਨ

ਮੌਸਮ ਵਿਭਾਗ ਨੇ ਦੱਸਿਆ ਕਿ ਅੱਗੇ ਵੀ ਮੌਸਮ ‘ਚ ਤੇਜ਼ੀ ਨਾਲ ਬਦਲਾਅ ਹੋਵੇਗਾ। ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ‘ਚ ਬਾਰਿਸ਼, ਗਰਜ ਅਤੇ ਗੜ੍ਹੇਮਾਰੀ ਦੇ  ਨਾਲ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਇਸ ਤੋਂ ਇਲਾਵਾ ਦੇਸ਼ ਦੇ ਕਈ ਰਾਜਾਂ ‘ਚ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਨੇ ਇਸਦੇ ਬਾਰੇ ‘ਚ ਐਤਵਾਰ ਨੂੰ ਅਲਰਟ ਜਾਰੀ ਕੀਤਾ ਸੀ। ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ‘ਚ ਬਾਰਿਸ਼, ਗਰਜ ਅਤੇ ਗੜ੍ਹੇਮਾਰੀ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button