Breaking NewsD5 specialIndiaNews

ਦਿੱਲੀ ‘ਚ ਕਿਸਾਨ ਅੰਦੋਲਨ ਦਾ ਵਧਿਆ ਪ੍ਰਭਾਵ, ਸਸਤੀਆਂ ਹੋਈਆ ਸਬਜ਼ੀਆਂ

ਦਿੱਲੀ : ਦਿੱਲੀ ‘ਚ ਕਿਸਾਨ ਅੰਦੋਲਨ ਦਾ ਵਧਿਆ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ‘ਚ ਸਬਜ਼ੀਆਂ ਬਹੁਤ ਸਸਤੀਆਂ ਹੋ ਗਈਆਂ ਹਨ। ਦਰਅਸਲ ਦਿੱਲੀ ਦੀ ਮੰਡੀਆਂ ਨਾਲ ਪੂਰੇ ਦੇਸ਼ ‘ਚ ਸਬਜ਼ੀਆਂ ਅਤੇ ਫਲ ਸਪਲਾਈ ਹੁੰਦੇ ਹਨ ਪਰ ਹੁਣ ਰੋਡ ਜਾਮ ਹੋਣ ਕਰਕੇ ਸਬਜ਼ੀਆਂ ਬਾਹਰ ਜਾਂ ਨਹੀ ਰਹੀਆਂ ਤਾਂ ਦਿੱਲੀ ਦੇ ਅੰਦਰ ਬਹੁਤ ਸਸਤੀਆਂ ਹੋ ਗਈਆਂ ਹਨ।

ਲੱਖਾ ਸਿਧਾਣਾ ਦੇ ਦਿੱਲੀ ਪੁਲਿਸ ਨਾਲ ਹੋਏ ਸਿੱਧੇ ਟਾਕਰੇ , ਕਰਤੀਆਂ ਦਿੱਲੀ ਦੀਆ ਸੜਕਾਂ ਜਾਮ,

ਹਾਲਾਂਕਿ ਸਬਜ਼ੀਆਂ ਅਤੇ ਫਲਾਂ ਦੀ ਆਮਦ ‘ਚ ਵੀ 50 ਤੋਂ 60 ਫੀਸਦੀ ਦੀ ਗਿਰਾਵਟ ਆਈ ਹੈ। ਅਜ਼ਾਦਪੁਰ ਮੰਡੀਆਂ ‘ਚ ਸਮਾਨ ਭਰਿਆ ਪਿਆ ਹੈ, ਬਾਹਰ ਲੈ ਕੇ ਜਾਣਾ ਮੁਸ਼ਕਿਲ ਹੋਇਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button