Breaking NewsD5 specialNewsPunjab

ਦਿਹਾੜੀਦਾਰ ਤੋਂ ਕਰੋੜਪਤੀ ਬਣਿਆ ਪੰਜਾਬੀ

ਮੋਗਾ : ਸਿਆਣਿਆਂ ਦਾ ਕਹਿਣਾ ਕਿ ਜਿਸ ਨੂੰ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਅਜਿਹਾ ਹੀ ਹੋਇਆ ਹੈ ਮੋਗਾ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੇ ਨਾਲ। ਇੱਕ ਵਰਕਸ਼ਾਪ ‘ਚ ਸੇਲਜ਼ਮੈਨ ਦਾ ਕੰਮ ਕਰਨ ਵਾਲੇ ਹਰਵਿੰਦਰ ਸਿੰਘ ਨੂੰ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਇਹ ਖਬਰ ਸੁਨਣ ਤੋਂ ਬਾਅਦ ਹਰਵਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਦਿਹਾੜੀਦਾਰ ਤੋਂ ਕਰੋੜਪਤੀ ਬਣਿਆ ਪੰਜਾਬੀ | New Year Lottery Bumper | Lohri Bumper

ਖ਼ੁਸ਼ੀ ‘ਚ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਰਾਤੋ ਰਾਤ ਕਰੋੜਪਤੀ ਬਣਿਆ ਹਰਵਿੰਦਰ ਸਿੰਘ ਹੁਣ ਆਪਣੇ ਭਵਿੱਖ ਨੂੰ ਲੈ ਕੇ ਬੇਫ਼ਿਕਰ ਹੈ। ਹਰਵਿੰਦਰ ਦਾ ਕਹਿਣਾ ਹੈ ਕਿ ਉਹ ਮਿਹਨਤ ਤੇ ਲਗਨ ਨਾਲ ਆਪਣਾ ਕੰਮਕਾਰ ਕਰਦਾ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button