Breaking NewsD5 specialNewsPunjab

ਦਿਨ ਦਿਹਾੜੇ ਸੁੰਨੀ ਦੁਕਾਨ ‘ਚ ਮਹਿਲਾ ਨਾਲ ਨੌਜਵਾਨ ਨੇ ਲਾਹੀ ਸ਼ਰਮ, ਸਾਰੀ ਘਟਨਾ ਸੀਸੀਟੀਵੀ ‘ਚ ਕੈਦ (ਵੀਡੀਓ)

ਚੰਡੀਗੜ੍ਹ : ਖੌਫਨਾਕ ਮੰਜ਼ਰ ਦੀਆਂ ਇਹ ਤਸਵੀਰਾਂ ਚੰਡੀਗੜ੍ਹ ਦੇ ਮਨੀਮਾਜਰਾ ਇਲਾਕੇ ਦੀਆਂ ਹਨ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਸੁਨਿਆਰੇ ਦੀ ਦੁਕਾਨ ‘ਚ ਇਕ ਵਿਅਕਤੀ ਆਉਂਦੈ ਤੇ ਕੁਝ ਸਮਾਨ ਲੈਣ ਦੇ ਬਾਰੇ ਗੱਲਬਾਤ ਕਰਦਾ ਹੈ। ਕੁਝ ਸਮਾਂ ਲੰਘਦਾ ਹੈ ਤਾਂ ਵਿਅਕਤੀ ਦਰਵਾਜੇ ਦੇ ਬਾਹਰ ਵੱਲ ਨੂੰ ਜਾਂਦਾ ਹੈ ਤੇ ਇਕ ਦਮ ਵਾਪਰ ਆ ਕੇ ਦੁਕਾਨ ਮਾਲਕ ਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ ਤੇ ਉਥੇ ਤੋਂ ਕੁਝ ਗਹਿਣੇ ਚੁੱਕ ਕੇ ਫਰਾਰ ਹੋ ਜਾਂਦਾ ਹੈ।

Read Also ਰਾਤ ਵੇਲੇ ਸੁੰਨੀ ਗਲੀ ‘ਚ ਨੌਜਵਾਨਾਂ ਨੇ ਲਾਤੀ ਸ਼ਰਮ, ਸੁੱਤੇ ਪਿਆਂ ਨਾਲ ਵਾਪਰ ਗਿਆ ਭਾਣਾ

ਔਰਤ ਵਲੋਂ ਰੌਲਾ ਪਾਉਣ ਤੇ ਉਸ ਵਿਅਕਤੀ ਨੂੰ ਭਰੇ ਬਾਜ਼ਾਰ ‘ਚ ਫੜ੍ਹ ਲਿਆ ਜਾਦਾ ਹੈ ਤੇ ਫਿਰ ਲੋਕਾਂ ਵਲੋਂ ਉਸ ਦੀ ਚੰਗੀ ਕੁੱਟਮਾਰ ਕੀਤੀ ਜਾਂਦੀ ਹੈ। ਤਸਵੀਰਾਂ ਚ ਤੁਸੀਂ ਸਾਫ ਦੇਖ ਸਕਦੇ ਹੋ ਕਿਵੇਂ ਲੋਕਾਂ ਦੀ ਭੀੜ ਉਸ ਵਿਅਕਤੀ ਤੇ ਆਪਣੇ ਹੱਥ ਸਾਫ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button