Breaking NewsD5 specialNewsPoliticsPunjab

ਦਾਰੂ ਪੀ ਕੇ ਪੁਲਿਸ ਮੁਲਾਜ਼ਮ ਦੀ ਕਰਤੂਤ, ਰਾਹ ਜਾਂਦਿਆਂ ਨਾਲ ਕਰਤਾ ਆਹ ਕਾਰਾ, ਮੌਕੇ ‘ਤੇ ਬਣੀ ਵੀਡੀਓ ‘ਚ ਦੇਖੋ ਕੀ ਕੀਤਾ

ਬਰਨਾਲਾ : ਆਏ ਦਿਨ ਪੁਲਿਸ ਦੀ ਕੋਈ ਨਾ ਕੋਈ ਅਜਿਹੀ ਕਰਤੂਤ ਸਾਹਮਣੇ ਆਉਂਦੀ ਹੈ ਜਿਸ ਨਾਲ ਲੋਕਾਂ ‘ਚ ਪੁਲਿਸ ਦਾ ਡਰ ਖਤਮ ਹੋ ਜਾਂਦਾ ਹੈ। ਚੜਦੇ ਸਾਲ ਹੀ ਪੁਲਿਸ ਅਧਿਕਾਰੀ ਨੇ ਅਜਿਹਾ ਕੰਮ ਕਰ ਦਿੱਤਾ ਜਿਸ ਨਾਲ ਪੁਲਿਸ ਪ੍ਰਸ਼ਾਸਨ ਤੇ ਕਈ ਸਵਾਲ ਉੱਠ ਰਹੇ ਹਨ। ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀ ਦੀ ਗੱਡੀ ਦਾ ਮੋਟਰਸਾਈਕਲ ਨਾਲ ਐਂਕਸੀਡੈਂਟ ਹੋ ਗਿਆ।

ਦਾਰੂ ਪੀ ਕੇ ਪੁਲਿਸ ਮੁਲਾਜ਼ਮ ਦੀ ਕਰਤੂਤ, ਰਾਹ ਜਾਂਦਿਆਂ ਨਾਲ ਕਰਤਾ ਆਹ ਕਾਰਾ, ਮੌਕੇ ‘ਤੇ ਬਣੀ ਵੀਡੀਓ ‘ਚ ਦੇਖੋ ਕੀ ਕੀਤਾ

ਜਿਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ‘ਚ ਸਾਫ ਹੈ ਕਿ ਮੁਲਾਜ਼ਮ ਸ਼ਰਾਬ ਪੀ ਕੇ ਗੱਡੀ ਚਰਾ ਰਿਹਾ ਸੀ।ਪੁਲਿਸ ਅਧਿਕਾਰੀ ਬਿੱਕਰ ਸਿੰਘ ਦੇ ਦੱਸਣ ਮੁਤਾਬਕ ਉਹ ਵਿਆਹ ਸਮਾਗਮ ‘ਤੋਂ ਆ ਰਹੇ ਸਨ ਅਤੇ ਇਹ ਹਾਦਸਾ ਵਾਪਰ ਗਿਆ। ਉਧਰ ਹਾਦਸੇ ‘ਚ ਜਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵਾਲੇ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਦੀ ਗੱਡੀ ‘ਚੋਂ ਵੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ।

ਬੇਅਦਬੀ ਮਾਮਲਿਆਂ ‘ਚ ਰਾਮ ਰਹੀਮ ‘ਤੇ ਸ਼ਿਕੰਜਾ | ਬਾਦਲਾਂ ਲਈ ਬੁਰਾ ਨਵਾਂ ਸਾਲ, ਜਾਣਗੇ ਜੇਲ੍ਹ?

ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਬਿੱਕਰ ਸਿੰਘ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਹਿੰਦੇ ਨੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਤਾਇਨਾਤ ਰਹਿੰਦੀ ਹੈ ਪਰ ਜਦ ਪੁਲਿਸ ਆਪ ਹੀ ਨਿਯਮਾਂ ਦੀ ਉਲੰਘਣਾ ਕਰੇ ਤਾਂ ਲੋਕਾਂ ਦੀ ਸੁਰੱਖਿਆ ਦਾ ਜੁੰਮਾ ਕੌਣ ਚੁੱਕੇਗਾ? ਜਰੂਰਤ ਹੈ ਅਜਿਹੇ ਮੁਲਾਜ਼ਮਾਂ ਦੇ ਖਿਲਾਫ ਕਾਨੂੰਨ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button