ਦਸ਼ਮ ਪਾਤਸ਼ਾਹੀ ਸ੍ਰੀ Guru Gobind Singh ਜੀ ਦਾ ਪ੍ਰਕਾਸ਼ ਪੁਰਬ, PM Modi ਵੱਲੋਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ: ਦਸ਼ਮ ਪਾਤਸ਼ਾਹੀ ਅਤੇ ਸਿੱਖਾਂ ਦੇ ਗੁਰੂ ਸ੍ਰੀ Guru Gobind Singh ਜੀ ਦਾ 355ਵਾਂ ਪ੍ਰਕਾਸ਼ ਪੁਰਬ ਅੱਜ ਹੈ ਜੋ ਕਿ ਇਸ ਵਾਰ ਲੋਕ ਬੜੇ ਹੀ ਸਾਵਧਾਨੀ ਨਾਲ ਮਨ੍ਹਾ ਰਹੇ ਹਨ। ਸ੍ਰੀ Guru Gobind Singh ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ Narendra Modi ਨੇ ਇਹ ਵੀ ਕਿਹਾ ਕਿ ਸਾਨੂੰ ਇਸ ਗੱਲ ਦੀ ਹਮੇਸ਼ਾ ਖੁਸ਼ੀ ਰਹੇਗੀ ਕਿ ਸਾਡੀ ਸਰਕਾਰ ਨੂੰ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਅਵਸਰ ਪ੍ਰਾਪਤ ਹੋਇਆ।
Firozpur Rally Canceled ਮਾਮਲੇ ’ਚ ਵੱਡੀ ਖ਼ਬਰ, ਗ੍ਰਹਿ ਮੰਤਰਾਲੇ ਦਾ ਖੁਲਾਸਾ | LIVE | D5 Channel Punjabi
ਪ੍ਰਧਾਨ ਮੰਤਰੀ Modi ਨੇ 2017 ਵਿੱਚ ਮਨਾਏ ਗਏ ਸ੍ਰੀ Guru Gobind Singh ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੌਕੇ ਪਟਨਾ ਦੌਰੇ ਦੀਆਂ ਕੁਝ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤੀਆਂ ਜਿਸ ਵਿੱਚ ਮੋਦੀ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿੱਚ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਪੀ.ਐੱਮ. Narendra Modi ਨੇ ਟਵੀਟ ਕਰ ਕੇ ਸਾਰੀ ਦੁਨੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ ਕਿ Guru Gobind Singh ਜੀ ਦਾ ਜੀਵਨ ਅਤੇ ਸੰਦੇਸ਼ ਲੋਕਾਂ ਨੂੰ ਤਾਕਤ ਦਿੰਦਾ ਹੈ।
Greetings on the Parkash Purab of Sri Guru Gobind Singh Ji. His life and message give strength to millions of people. I will always cherish the fact that our Government got the opportunity to mark his 350th Parkash Utsav. Sharing some glimpses from my visit to Patna at that time. pic.twitter.com/1ANjFXI1UA
— Narendra Modi (@narendramodi) January 9, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.