Breaking NewsD5 specialIndiaNewsPoliticsPunjabVideo

ਦਰਬਾਰ ਸਾਹਿਬ ‘ਤੇ ਹੋਈ ਝੜਪ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੱਢਿਆ ਜਲੂਸ

ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਉਸ ਸਮੇਂ ਸਥਿਤੀ ਤਣਾਅ ਪੂਰਣ ਹੋ ਗਈ। ਜਦੋਂ ਐਸ.ਜੀ.ਪੀ.ਸੀ. ਦੀ ਟਾਸਕ ਫੋਰਸ ਅਤੇ ਦਲ ਖਾਲਸਾ ਦੇ ਸਮਰਥਕ ਆਪਸ ਵਿੱਚ ਭਿੜ ਗਏ। ਦਰਅਸਲ ਦਲ ਖਾਲਸਾ ਦੇ ਸਮਰਥਕ ਅੱਜ ਇੱਥੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕਰਨ ਆਏ ਸਨ।

ਦਰਬਾਰ ਸਾਹਿਬ ‘ਤੇ ਹੋਈ ਝੜਪ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੱਢਿਆ ਜਲੂਸ

ਜਿਸ ‘ਤੇ ਐਸ.ਜੀ.ਪੀ.ਸੀ. ਨੂੰ ਇਤਰਾਜ਼ ਸੀ ਕਿਉਂਕਿ ਉਸ ਕੈਲੰਡਰ ‘ਤੇ ਕੁਝ ਸ਼ਬਦਾਵਲੀ ਅਜਿਹੀ ਸੀ ਜਿਸ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਉੱਧਰ ਜਦੋਂ ਇਸ ਕੈਲੰਡਰ ਦੀ ਰਿਲੀਜ਼ ਨੂੰ ਰੋਕਿਆ ਗਿਆ ਤਾਂ ਦੋਵਾਂ ਗੁਟਾਂ ‘ਚ ਝੜਪ ਹੋ ਗਈ। ਇੱਥੇ ਤੱਕ ਕਿ ਦੋਵੇਂ ਗੁੱਟ ਹੱਥੋਪਾਈ ‘ਤੇ ਉੱਤਰ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button