PunjabPunjabTop News

ਦਰਦਨਾਕ ਹਾਦਸਾ:- ਸਲੰਡਰ ਫਟਣ ਨਾਲ ਪਿਓ ਪੁੱਤ ਦੀਆਂ ਵੱਡੀਆਂ ਗਈਆਂ ਲੱਤਾਂ

ਸੰਗਰੂਰ  : ਪੰਜਾਬ ਦੇ ਸੰਗਰੂਰ ਵਿੱਚ ਗਣਤੰਤਰ ਦਿਵਸ ਮੌਕੇ ਗੁਬਾਰੇ ਭਰਨ ਵਾਲਾ ਸਿਲੰਡਰ ਫਟ ਗਿਆ। ਜਿਸ ਵਿੱਚ ਪਿਉ-ਪੁੱਤ ਦੀਆਂ ਲੱਤਾਂ ਵੱਢੀਆਂ ਗਈਆਂ। ਇਸ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ। ਪੁਲਸ ਮੁਲਾਜ਼ਮ ਦੀ ਪਛਾਣ ਰਣਜੀਤ ਵਜੋਂ ਹੋਈ ਹੈ। ਜਦਕਿ ਬਾਕੀ ਦੋ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੋਵੇਂ ਪਿਓ-ਪੁੱਤ ਪੁਲ ‘ਤੇ ਗੁਬਾਰੇ ਵੇਚ ਰਹੇ ਸਨ।ਪੁਲਿਸ ਵਾਲਾ ਰਣਜੀਤ ਉਸ ਦੇ ਕੋਲ ਖੜ੍ਹਾ ਸੀ। ਅਚਾਨਕ ਸਿਲੰਡਰ ‘ਚ ਧਮਾਕਾ ਹੋਇਆ, ਜਿਸ ਤੋਂ ਬਾਅਦ ਰੌਲਾ ਪੈ ਗਿਆ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button