NewsBreaking NewsD5 specialIndiaPolitics

ਤੇਲੰਗਾਨਾ ਦੇ ਮੁੱਖਮੰਤਰੀ KCR ਹਸਪਤਾਲ ‘ਚ ਭਰਤੀ, ਫੇਫੜਿਆਂ ‘ਚ ਜਲਣ ਦੀ ਸ਼ਿਕਾਇਤ

ਹੈਦਰਾਬਾਦ : ਤੇਲੰਗਾਨਾ ਦੇ ਮੁੱਖਮੰਤਰੀ ਕੇ. ਚੰਦਰਸ਼ੇਖਰ ਰਾਓ ਦਾ ਵੀਰਵਾਰ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ‘ਚ ਡਾਇਆਗਨੋਸਟਿਕ ਟੈਸਟ ਕੀਤਾ ਗਿਆ। ਸਿਕੰਦਰਾਬਾਦ ਦੇ ਯਸ਼ੋਦਾ ਹਸਪਤਾਲ ਦੇ ਡਾਕਟਰਾਂ ਨੇ 66 ਸਾਲਾਂ ਰਾਓ ‘ਤੇ ਐਮਆਰਆਈ, ਸੀਟੀ ਸਕੈਨ ਅਤੇ ਹੋਰ ਟੈਸਟ ਕੀਤੇ।

BREAKING-ਪੁਲਿਸ ਨੇ ਚੁੱਕ-ਚੁੱਕ ਕੇ ਜੀਪ ‘ਚ ਸੁੱਟੇ ਬੀਜੇਪੀ ਦੇ ਲੀਡਰ

ਮੁੱਖਮੰਤਰੀ ਦਫ਼ਤਰ ਅਨੁਸਾਰ ਰਾਓ ਨੇ ਫੇਫੜਿਆਂ ‘ਚ ਜਲਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੇ ਨਿੱਜੀ ਡਾਕਟਰਾਂ ਨੇ ਉਨ੍ਹਾਂ ਦਾ ਟੈਸਟ ਕੀਤਾ।  ਉਨ੍ਹਾਂ ਨੇ ਮੁੱਖਮੰਤਰੀ ਨੂੰ ਯਸ਼ੋਦਾ ਹਸਪਤਾਲ ‘ਚ ਐਮਆਰਆਈ, ਸੀਟੀ ਸਕੈਨ ਅਤੇ ਹੋਰ ਇਲਾਜ਼ ਕਰਵਾਉਣ ਦੀ ਸਲਾਹ ਦਿੱਤੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button