Breaking NewsD5 specialIndiaNewsPoliticsPunjabVideo

ਤਾਂ ਪੰਜਾਬ ‘ਚ ਮਿਲੇਗੀ ਫਰੀ ਬਿਜਲੀ! ਸੁਣੋ ਬਿਜਲੀ ਸਮਝੌਤਿਆਂ ਦਾ ਕੱਚਾ ਚਿੱਠਾ, ਕੇਜਰੀਵਾਲ ਦੀਆਂ ਰੀਸਾਂ!

ਚੰਡੀਗੜ੍ਹ : ਪੰਜ ਸਾਲ ਬਿਨ੍ਹਾਂ ਬਿਜਲੀ ਖਰੀਦੇ ਪ੍ਰਾਈਵੇਟ ਥਰਮਲਾਂ ਨੂੰ 12,967 ਕਰੋੜ ਦਿੱਤੇ।
25 ਸਾਲ ਤੱਕ ਦੇਣੇ ਪੈਣਗੇ 77 ਹਜ਼ਾਰ ਕਰੋੜ ਰੁਪਏ।
ਕੇਂਦਰ ‘ਚ ਮਨਮੋਹਨ ਸਰਕਾਰ ਦੀ ਪਾੱਲਿਸੀ ਮੁਤਾਬਕ ਬਿਜਲੀ ਸਮਝੌਤੇ ਹੋਏ।

ਤਾਂ ਪੰਜਾਬ ‘ਚ ਮਿਲੇਗੀ ਫਰੀ ਬਿਜਲੀ! ਸੁਣੋ ਬਿਜਲੀ ਸਮਝੌਤਿਆਂ ਦਾ ਕੱਚਾ ਚਿੱਠਾ, ਕੇਜਰੀਵਾਲ ਦੀਆਂ ਰੀਸਾਂ!

2020-21 ‘ਚ ਪਾਵਰ ਕਾਰਪੋਰੇਸ਼ਨ ਨੂੰ 37-250 ਕਰੋੜ ਦੀ ਲੋੜ।
ਮੌਜੂਦਾ ਦਰਾਂ ‘ਚ 14 ਫ਼ੀਸਦੀ ਤੱਕ ਦੇ ਵਾਧੇ ਦੀ ਮੰਗ।
ਅਪ੍ਰੈਲ ਦੇ ਪਹਿਲੇ ਹਫ਼ਤੇ ਬਿਜਲੀ ਹੋ ਸਕਦੀ ਹੈ ਮਹਿੰਗੀ।

LIVE | ਵਿਧਾਨ ਸਭਾ ‘ਚ ਗਰਜਿਆ ਖਹਿਰਾ, ਕੱਲੇ-ਕੱਲੇ ਦੇ ਕੰਨ੍ਹ ਵੱਜਣ ਲਾ’ਤੇ, ਇਹਨੂੰ ਕਹਿੰਦੇ ਆ LOP

9 ਹਜ਼ਾਰ 275 ਕਰੋੜ ਦੀ ਮੁਫ਼ਤ ਬਿਜਲੀ ਸਬਸਿਡੀ (ਬਜਟ 2020)।
1000 ਹਜ਼ਾਰ ਕਿਲੋਮੀਟਰ ਤੋਂ ਵੱਧ ਦੂਰੀ ਤੋਂ ਆਇਆ ਕੋਲਾ ਧੋਣਾ ਜ਼ਰੂਰੀ।
ਵ੍ਹਾਇਟ ਪੇਪਰ ‘ਤੇ ਹਾਲੇ ਹੋਰ ਕੰਮ ਕਰਨ ਦੀ ਲੋੜ – ਕੈਪਟਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button