Breaking NewsD5 specialIndiaNewsTop News

ਡਾਕਟਰਾਂ ਦੇ ਬਚਾਅ ‘ਚ ਸੁਪਰੀਮ ਕੋਰਟ ਦਾ ਫੈਸਲਾ

ਨਵੀਂ ਦਿੱਲੀ: ਵਿਦੇਸ਼ਾਂ ਵਿੱਚ ਕਰਵਾਏ ਜਾ ਰਹੇ ਸੈਮੀਨਾਰਾਂ ਵਿੱਚ ਭਾਗ ਲੈਣ ਲਈ ਦੇਸ਼ ਭਰ ਤੋਂ ਡਾਕਟਰਾਂ ਦਾ ਆਉਣਾ-ਜਾਣ ਲੱਗਿਆ ਰਹਿੰਦਾ ਹੈ ਪਰ ਇਸ ਨੂੰ ਡਾਕਟਰੀ ਲਾਪਰਵਾਹੀ ਕਹਿਣਾ ਸਰਾਸਰ ਗਲਤ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਇਹ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਡਾਕਟਰ ਨੂੰ ਆਪਣੇ ਖੇਤਰ ਵਿੱਚ ਨਵੀਂ ਜਾਣਕਾਰੀ ਨਾਲ ਖੁਦ ਨੂੰ ਅਪਡੇਟ ਕਰਨਾ ਹੁੰਦਾ ਹੈ।

Khabran Da Sira: ਕਿਸਾਨ ਅੜੇ, ਕੇਂਦਰ ਨੇ ਸੱਦੀ ਐਮਰਜੰਸੀ ਮੀਟਿੰਗ ! ਖੇਤੀ ਮੰਤਰੀ ਦਾ MSP ‘ਤੇ ਵੱਡਾ ਫੈਸਲਾ

ਇਸ ਲਈ ਉਸ ਨੂੰ ਦੇਸ਼-ਵਿਦੇਸ਼ ਦੀਆਂ ਕਾਨਫਰੰਸਾਂ ਵਿਚ ਸ਼ਾਮਲ ਹੋਣ ਦੀ ਲੋੜ ਹੈ।ਕੌਮੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਹੁਕਮ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਡਾਕਟਰ ਨੂੰ ਵਿਦੇਸ਼ ਵਿੱਚ ਆਯੋਜਿਤ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜਾਣਾ ਪਿਆ। ਇਸ ਨੂੰ ਡਾਕਟਰੀ ਲਾਪਰਵਾਹੀ ਨਹੀਂ ਕਿਹਾ ਜਾ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button