Breaking NewsD5 specialNewsPunjabTop News

ਟ੍ਰਾਂਸਪੋਰਟ ਵਿਭਾਗ ਨੂੰ ਭਾਰੀ ਪੈ ਰਹੀ ਹੈ ਸਰਕਾਰ ਦੀ ‘ਮੁਫਤ ਸਫਰ ਯੋਜਨਾ’

ਲੁਧਿਆਣਾ : ਪੰਜਾਬ ਰੋਡਵੇਜ਼,ਪਨਬਸ ਦੀਆਂ 175 ਅਤੇ ਪੀਆਰਟੀਸੀ ਦੀਆਂ 1105 ਬੱਸਾਂ ਰੋਜ਼ਾਨਾ ਸੜਕਾਂ ‘ਤੇ ਦੌੜਦੀਆਂ ਹਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰੋਟੋਕਾਲ ਦੇ ਮੱਦੇਨਜ਼ਰ ਪਹਿਲਾਂ 50 ਫ਼ੀਸਦੀ ਸਵਾਰੀਆਂ ਬੈਠਣ ਦੇ ਨਿਯਮ ਨਾਲ ਇਨ੍ਹਾਂ ਬੱਸਾਂ ਦੀ ਕਮਾਈ ‘ਤੇ ਅਸਰ ਪਿਆ, ਉਤੋਂ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦੇ ਕਾਰਨ 50 ਫ਼ੀਸਦੀ ਤੋਂ ਜਿਆਦਾ ਆਮਦਨ ‘ਚ ਹੋਰ ਕਟੌਤੀ ਹੋ ਗਈ।

🔴LIVE| ਕਿਸਾਨ ਘੇਰਨਗੇ ਸੰਸਦ, ਕਰਤਾ ਵੱਡਾ ਐਲਾਨ!ਮੁੜ੍ਹ ਘੇਰ ਲਿਆ ਕਾਂਗਰਸੀ ਮੰਤਰੀ, ਪਿਆ ਗਾਹ!ਹੋਰ ਵਧਿਆ ਬਿਜਲੀ ਸੰਕਟ!

ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸਰਕਾਰੀ ਬੱਸਾਂ ‘ਚ ਮੁਫ਼ਤ ਸਫਰ ਦੀ ਸਹੂਲਤ ਦਿੱਤੀ ਗਈ ਹੈ, ਜੋ ਟ੍ਰਾਂਸਪੋਰਟ ਵਿਭਾਗ ਲਈ ਭਾਰੀ ਸਾਬਤ ਹੋ ਰਹੀ ਹੈ। ਪਿਛਲੇ 3 ਮਹੀਨਿਆਂ ‘ਚ ਇਨ੍ਹਾਂ ਬੱਸਾਂ ਨੇ 75 ਕਰੋੜ ਰੁਪਏ ਦੇ ਲੱਗਭੱਗ ਮੁਫ਼ਤ ਸਫਰ ਕਰਵਾਇਆ ਹੈ, ਜਿਸਦੇ ਬਦਲੇ ਸਰਕਾਰ ਨੇ ਸਿਰਫ 22 ਕਰੋੜ ਰੁਪਏ ਦੀ ਅਦਾਇਗੀ ਵਿਭਾਗ ਨੂੰ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button