InternationalTop News

ਟੋਰਾਂਟੋ ਦੇ ਉੱਤਰੀ ਖੇਤਰ ਦੇ ਬੈਂਕ ‘ਚ ਚੋਰਾਂ ਨੇ ਮਾਰੀਆਂ ਡਾਕਾ, ਪੁਲਿਸ ਕਰ ਰਹੀ ਜਾਂਚ

Thieves robbed a bank in the northern area of ​​Toronto, police are investigating

ਟੋਰਾਂਟੋ : ਟੋਰਾਂਟੋ ਦੇ ਉੱਤਰੀ ਖੇਤਰ ਦੇ ਇੱਕ ਬੈਂਕ ਵਿੱਚ ਲੁੱਟ ਖੋਹ ਦੀ ਖ਼ਬਰ ਸਾਹਮਣੇ ਆਈ ਹੈ| ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ 6 ਵਜੇ ਬਾਥਰਸਟ ਸਟਰੀਟ ਅਤੇ ਸਟੀਲਜ਼ ਐਵੇਨਿਊ ਦੇ ਖੇਤਰ ਵਿੱਚ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਬੈਂਕ ਵਿੱਚ ਚੋਰਾਂ ਵੱਲੋਂ ਕੀਤੀ ਗਈ ਲੁੱਟ-ਖੋਹ ਦੀ ਰਿਪੋਰਟ ਮਿਲੀ ਸੀ।

ਇੱਕ ਟਵੀਟ ਵਿੱਚ, ਟੋਰਾਂਟੋ ਪੁਲਿਸ ਨੇ ਕਿਹਾ ਕਿ ਅਧਿਕਾਰੀ ਜਾਂਚ ਲਈ ਯੌਰਕ ਰੀਜਨਲ ਪੁਲਿਸ ਨਾਲ ਕੰਮ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button