Breaking NewsD5 specialNewsPoliticsPunjabUncategorized

ਜੋੜਿਆਂ ਤੇ ਭਾਂਡਿਆਂ ਦੀ ਸੇਵਾ ’ਚ ਬਾਦਲ (ਵੀਡੀਓ)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਪੁੱਜੇ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਨੇ ਅਰਦਾਸ ਉਪਰੰਤ ਜੋੜਾ ਘਰ ‘ਚ ਜਾ ਕੇ ਜੋੜੇ ਸਾਫ ਕਰਨ ਦੀ ਸੇਵਾ ਕੀਤੀ। ਉਧਰ ਅਕਾਲੀ ਦਲ ਦੀ ਅੱਜ ਦੀ ਇਸ ਕਾਰਵਾਈ ਨੂੰ ਵਿਰੋਧੀ ਧਿਰਾਂ ਵੱਲੋਂ ਸਿਆਸੀ ਡਰਾਮਾ ਦੱਸਿਆ ਜਾ ਰਿਹਾ ਹੈ।

Read Also ਅੰਮ੍ਰਿਤਸਰ ਤੋਂ ਬਾਦਲਾਂ ਦਾ ਮਾਫ਼ੀਨਾਮਾ LIVE (ਵੀਡੀਓ)

ਕਾਂਗਰਸ ਪੰਜਾਬ ਪ੍ਰਧਾਨ ਜਾਖੜ ਨੇ ਕਿਹਾ ਕਿ ਜੇਕਰ ਭੁੱਲਾਂ ਹੀ ਬਖਸ਼ਾਉਣੀਆਂ ਹਨ ਤਾਂ ਅਕਾਲੀਆਂ ਨੂੰ ਬਹਿਬਲ ਗੋਲੀਕਾਂਡ ‘ਚ ਸ਼ਹੀਦ ਹੋਏ ਨੌਜਵਾਨਾਂ ਦੇ ਘਰ ਵੀ ਜਾਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button