Breaking NewsD5 specialEntertainmentNews

ਜਲ‍ਦ ਮਾਂ ਬਨਣ ਵਾਲੀ ਹੈ ਸੋਨਮ ਕਪੂਰ, ਸ਼ੇਅਰ ਕੀਤੀਆਂ ਤਸਵੀਰਾਂ

ਮੁੰਬਈ : ਸੋਨਮ ਕਪੂਰ ਦੇ ਫੈਨ‍ਜ਼ ਲਈ ਵੱਡੀ ਖੁਸ਼ਖਬਰੀ ਹੈ। ਬਾਲੀਵੁੱਡ ਦੀ ਫੈਸ਼ਨ ਕੁਵੀਨ ਸੋਨਮ ਕਪੂਰ ਜਲ‍ਦ ਹੀ ਮਾਂ ਬਨਣ ਵਾਲੀ ਹੈ। ਇਹ ਸੋਨਮ ਦੀ ਪਹਿਲਾ ਬੇਬੀ ਹੈ, ਇਸ ਖ਼ਬਰ ਦੀ ਪੁਸ਼ਟੀ ਖੁਦ ਸੋਨਮ ਨੇ ਆਪਣੇ ਸੋਸ਼ਲ ਹੈਂਡਲ ਦੇ ਜ਼ਰ‍ੀਏ ਕੀਤੀ ਹੈ। ਸੋਨਮ ਨੇ ਇੰਸਟਾਗ੍ਰਾਮ ’ਤੇ ਬੇਬੀ ਬੰਪ ਫਲਾਂਟ ਕਰਦਿਆਂ ਆਪਣੀਆਂ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੋਨਮ ਤਸਵੀਰਾਂ ’ਚ ਆਪਣੇ ਪਤੀ ਦੀ ਗੋਦ ’ਚ ਸਿਰ ਰੱਖ ਕੇ ਲੇਟੀ ਨਜ਼ਰ ਆ ਰਹੀ ਹੈ।

‘ਆਪ’ ਨੇ ਰਾਜ ਸਭਾ ਲਈ ਭੇਜ ਨਾਮ, ਵਿਰੋਧੀਆਂ ਨੇ ਖੜ੍ਹੇ ਕੀਤੇ ਸਵਾਲ, ਘੇਰਿਆ ਭਗਵੰਤ ਮਾਨ ਤੇ ਕੇਜਰੀਵਾਲ

ਅਦਾਕਾਰਾ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚੋਂ ਦੋ ਬਲੈਕ ਐਂਡ ਵ੍ਹਾਈਟ ਹਨ ਤੇ ਇਕ ਕਲਰਡ ਤਸਵੀਰ ਹੈ। ਅਦਾਕਾਰਾ ਦੀਆਂ ਤਸਵੀਰਾਂ ਭਾਵੇਂ ਹੀ ਬਲੈਕ ਐਂਡ ਵ੍ਹਾਈਟ ਹਨ ਪਰ ਉਸ ਦੀ ਜ਼ਿੰਦਗੀ ’ਚ ਹੁਣ ਖ਼ੁਸ਼ੀਆਂ ਦੇ ਰੰਗ ਭਰਨ ਲਈ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਣ ਜਾ ਰਹੀ ਹੈ। ਸੋਨਮ ਕਪੂਰ ਨੇ ਜਿਵੇਂ ਹੀ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਤਾਂ ਉਸ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਸਿਤਾਰਿਆਂ ਤੱਕ, ਹਰ ਕੋਈ ਕੱਪਲ ਨੂੰ ਵਧਾਈਆਂ ਦੇਣ ਲੱਗ ਗਿਆ। ਸੋਨਮ ਦੀ ਚਚੇਰੀ ਭੈਣ ਅੰਸ਼ੁਲਾ ਕਪੂਰ ਨੇ ਦਿਲ ਵਾਲੀ ਇਮੋਜੀ ਨਾਲ ਆਪਣੀ ਭੈਣ ਪ੍ਰਤੀ ਪਿਆਰ ਦਿਖਾਇਆ ਹੈ।

 

View this post on Instagram

 

A post shared by Sonam Kapoor Ahuja (@sonamkapoor)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button