Breaking NewsD5 specialNews

ਸ੍ਰੀ ਨਨਕਾਣਾ ਸਾਹਿਬ ਹਿੰਸਾ ਮਾਮਲੇ ‘ਚ ਇਮਰਾਨ ਚਿਸ਼ਤੀ ਗ੍ਰਿਫਤਾਰ

ਇਸਲਾਮਾਬਾਦ, 6 ਜਨਵਰੀ : ਪਾਕਿਸਤਾਨ ਪੁਲਿਸ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ‘ਤੇ ਪਥਰਾਅ ਕਰਨ ਵਾਲੀ ਭੀੜ ਦੀ ਅਗਵਾਈ ਵਾਲੇ ਇਮਰਾਨੀ ਚਿਸ਼ਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਵੇਖੋ : 🔴 Breaking | ਨਨਕਾਣਾ ਸਾਹਿਬ ‘ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ | Imran Chishti Arrestedਇਮਰਾਨ ਚਿਸ਼ਤੀ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਭੀੜ ਨੂੰ ਭੜਕਾਉਂਦਿਆਂ ਆਖਿਆ ਸੀ ਕਿ ਗੁਰਦੁਆਰਾ ਸਾਹਿਬ ਦੀ ਥਾਂ ਮਸਜਿਦ ਬਣਾਈ ਜਾਵੇਗੀ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ ਅਲੀ ਮੁਸਤਫਾ ਰੱਖ ਦਿੱਤਾ ਜਾਵੇਗਾ

ਇਹ ਵੀ ਵੇਖੋ ï Nankana Sahib ਆ ਕੇ ਪਾਕਿਸਤਾਨ ਦੇ ਗ੍ਰਹਿ ਮੰਤਰੀ Ijaz Shah ਨੇ ਆਹ ਕੀ ਬੋਲਿਆ | Pak Home Minister ਤੇ ਹਰ ਸਿੱਖ ਨੂੰ ਇਥੋਂ ਖਦੇੜ ਦਿੱਤਾ ਜਾਵੇਗਾ।

Published by Gaganpreet

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button