Breaking NewsD5 specialNewsPoliticsPunjab

AAP ਦਫ਼ਤਰ ਪਹੁੰਚੇ ਕੇਜਰੀਵਾਲ

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚ ਗਏ ਹਨ। ਰੁਝਾਨਾਂ ‘ਚ AAP 60 ਦੇ ਆਂਕੜਿਆਂ ਨੂੰ ਛੂਹਦੀ ਹੋਈ ਦਿੱਖ ਰਹੀ ਹੈ। ਅਜਿਹੇ ‘ਚ ਦਫ਼ਤਰ ਵਿੱਚ ਸਮਰਥਕਾਂ ‘ਚ ਜਸ਼ਨ ਦਾ ਮਾਹੌਲ ਹੈ।

ਰੁਝਾਨਾਂ ‘ਚ ਕਿਸ ਸੀਟ ‘ਤੇ ਕੌਣ ਅੱਗੇ ਚੱਲ ਰਿਹਾ ਹੈ ?
ਦਿੱਲੀ ਦੀ ਰੋਹਿਣੀ ਸੀਟ ਤੋਂ ਬੀਜੇਪੀ ਦੇ ਵਿਜੇਂਦਰ ਗੁਪਤਾ ਅੱਗੇ ਚੱਲ ਰਹੇ ਹਨ। ਕਾਂਗਰਸ ਦੀ ਕ੍ਰਿਸ਼ਣਾ ਤੀਰਥ ਵੀ ਇਸ ਵਕਤ ਅੱਗੇ ਚੱਲ ਰਹੀ ਹਨ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦਿਆ ਜਿਹੇ ਦਿੱਗਜਾਂ ਨੇ ਸ਼ੁਰੂਆਤੀ ਰਾਊਂਡ ‘ਚ ਬੜ੍ਹਤ ਬਣਾਈ ਹੋਈ ਹੈ।

🔴[ LIVE 🔴 DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ (LIVE Updates)

ਫਿਰ ਇੱਕ ਵਾਰ ਕੇਜਰੀਵਾਲ ਸਰਕਾਰ !
ਰੁਝਾਨਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿੱਖ ਰਹੀ ਹੈ। ਅਰਵਿੰਦ ਕੇਜਰੀਵਾਲ ਵੀ ਹੁਣ ਆਪਣੇ ਘਰ ਤੋਂ ਨਿਕਲ ਚੁੱਕੇ ਹਨ ਅਤੇ ਸਿੱਧੇ ਆਮ ਆਦਮੀ ਪਾਰਟੀ ਦਫਤਰ ਲਈ ਨਿਕਲ ਚੁੱਕੇ ਹਨ। ਇੱਥੇ ਅਰਵਿੰਦ ਕੇਜਰੀਵਾਲ ਜਸ਼ਨ ‘ਚ ਸ਼ਾਮਿਲ ਹੋਣਗੇ ਅਤੇ ਮੀਡੀਆ ਨਾਲ ਗੱਲ ਕਰਨਗੇ।

ਰੁਝਾਨਾਂ ‘ਚ AAP ਦੀ ਸਰਕਾਰ ਪਰ ਉਂਮੀਦ ਲਗਾਈ ਬੈਠੀ ਹੈ BJP
ਸ਼ੁਰੂਆਤੀ ਰੁਝਾਨਾਂ ‘ਚ ਪਛੜਨ ਤੋਂ ਬਾਅਦ ਵੀ ਭਾਜਪਾ ਲਗਾਤਾਰ ਜਿੱਤ ਦੇ ਦਾਅਵੇ ਕਰ ਰਹੀ ਹੈ। ਬੀਜੇਪੀ ਸਾਂਸਦ ਰਮੇਸ਼ ਬਿਧੂੜੀ ਦਾ ਕਹਿਣਾ ਹੈ ਕਿ ਤੁਸੀ ਦੇਖੋ ਇਸ ਵਾਰ ਭਾਜਪਾ ਦੀ ਹੀ ਸਰਕਾਰ ਬਣੇਗੀ। ਅਜੇ ਸਿਰਫ ਸ਼ੁਰੂਆਤੀ ਰੁਝੇਵੇਂ ਹਨ ਪਰ ਨਤੀਜਿਆਂ ਦੀ ਤਸਵੀਰ ਬਿਲਕੁਲ ਅਲੱਗ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button