Breaking NewsD5 specialNewsPunjab

ਜਲੰਧਰ ‘ਚ ਫਿਰ ਮਿਲਿਆ ਇੱਕ ਕੋਰੋਨਾ Positive, ਕੁਲ ਮਰੀਜਾਂ ਦੀ ਗਿਣਤੀ ਹੋਈ 54

ਜਲੰਧਰ : ਜਲੰਧਰ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਕੋਰੋਨਾ ਦਾ ਪੌਜ਼ੀਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਵਾਲਾ ਨਗਰ ਦੀ ਰਹਿਣ ਵਾਲੀ 65 ਸਾਲਾ ਮਹਿਲਾ ਪਰਮੀਤ ਕੌਰ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ ਜਦੋਂ ਕਿ 49 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

Manpreet Badal LIVE | ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਰਤਾ ਐਲਾਨ, ਖ਼ੁਸ਼ ਹੋਣਗੇ ਪੰਜਾਬੀ! Punjab | Lockdown

ਦੱਸ ਦਈਏ ਕਿ ਪਿਛਲੇ ਦਿਨ ਵੀ 196 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਸੀ ਜਦੋਂ ਕਿ ਹੋਰ ਸ਼ੱਕੀ ਮਰੀਜ਼ ਦੀ ਰਿਪੋਰਟ ਸਿਹਤ ਵਿਭਾਗ ਨੂੰ ਅੱਜ ਮਿਲੀ ਹੈ। ਉਥੇ ਹੀ ਅੱਜ ਮਿਲੇ ਇੱਕ ਪੌਜ਼ੀਟਿਵ ਕੇਸ ਦੇ ਨਾਲ ਜਲੰਧਰ ‘ਚ ਕੁਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 54 ਤੱਕ ਪਹੁੰਚ ਗਈ ਹੈ। ਇਹ ਸਾਰੇ ਪੌਜ਼ੀਟਿਵ ਕੇਸ ਇੱਕ – ਦੂਜੇ ਦੇ ਸੰਪਰਕ ਵਿੱਚ ਰਹਿਣ ਵਾਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button