Breaking NewsD5 specialNewsPunjabTop News

ਜਲ੍ਹਿਆਂਵਾਲਾ ਬਾਗ਼ ‘ਚ ਧਾਰਾ 144 ਲਾਗੂ

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਨਵੀਨੀਕਰਣ ਨੂੰ ਲੈ ਕੇ ਰੋਸ਼ ਵਧਦਾ ਹੀ ਜਾ ਰਿਹਾ ਹੈ। ਇਸ ‘ਚ ਕਿਸੇ ਤਰ੍ਹਾਂ ਦੀ ਅਣਹੋਣੀ ਦੀ ਸੰਕਾ ਨੂੰ ਲੈ ਕੇ ਪੁਲਿਸ ਨੇ ਇੱਥੇ ਧਾਰਾ – 144 ਲਗਾ ਦਿੱਤੀ ਹੈ। ਜਲਿਆਂਵਾਲਾ ਦੇ ਬਾਹਰ ਅਤੇ ਆਲੇ ਦੁਆਲੇ ਧਰਨੇ – ਪ੍ਰਦਰਸ਼ਨ ‘ਤੇ ਲਗਾ ਦਿੱਤੀ ਗਈ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਇਸ ਬਾਗ ਦਾ ਨਵੀਨੀਕਰਣ ਕਰਵਾਇਆ ਹੈ।

(Khabran Da Siraa)🔴LIVE :ਪੁਲਿਸ ਨੇ ਕੁੱਟੇ ਭਾਜਪਾ ਵਰਕਰ, ਕਿਸਾਨਾਂ ਦਾ ਵੱਡਾ ਫੈਸਲਾ!ਸਿੱਧੂ ਇੰਜ ਬਣੇਗਾ ਮੁੱਖ ਮੰਤਰੀ

ਧਾਨ ਮੰਤਰੀ ਨਰਿੰਦਰ ਮੋਦੀ ਨੇ 28 ਅਗਸਤ ਨੂੰ ਬਾਗ ਦਾ ਵਰਚੁਅਲ ਉਦਘਾਟਨ ਵੀ ਕੀਤਾ ਸੀ। ਕੁਝ ਲੋਕ ਜਿੱਥੇ ਕੰਮ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਕੁਝ ਇਸਨੂੰ ਸ਼ਹੀਦਾਂ ਦੀ ਅਪਮਾਨ ਦੱਸ ਰਹੇ ਹਨ। ਨਵੀਨੀਕਰਣ ਨੂੰ ਲੈ ਕੇ ਜਿਆਦਾਤਰ ਲੋਕਾਂ ‘ਚ ਰੋਸ਼ ਦੇਖਿਆ ਜਾ ਰਿਹਾ ਹੈ ਅਤੇ ਉਹ ਜਨਤਕ ਰੈਲੀਆਂ ਕਰਨ ਦਾ ਪਲੈਨ ਬਣਾ ਰਹੇ ਹਨ। ਇਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button