Breaking NewsD5 specialInternationalNewsTop News

ਜਰਮਨੀ ਨੇ ਬ੍ਰਿਟੇਨ ਤੋਂ ਆੳਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਗਾਈ

ਬਰਲਿਨ : ਜਰਮਨੀ ਨੇ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਬਚਣ ਲਈ ਅਹਿਮ ਫ਼ੈਸਲਾ ਲਿਆ ਹੈ। ਜਰਮਨੀ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਬਹੁਤ ਹੀ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਬ੍ਰਿਟੇਨ ਤੋਂ ਪਰਤਣ ਵਾਲੇ ਜਰਮਨ ਨਾਗਰਿਕਾਂ ਤੇ ਵਸਨੀਕਾਂ ‘ਤੇ ਇਹ ਪਾਬੰਦੀ ਲਾਗੂ ਨਹੀਂ ਕੀਤੀ ਜਾਵੇਗੀ। ਜਰਮਨੀ ਨੇ ਇਹ ਫ਼ੈਸਲਾ ਓਮੀਕਰੋਨ ਦੇ ਪ੍ਰਸਾਰ ਨੂੰ ਰੋਕਣ ਨੂੰ ਲੈ ਕੇ ਲਿਆ ਹੈ।

Punjab Election 2022 : Badal ਨੇ ਵਿਰੋਧੀਆਂ ਦੀਆਂ ਕਢਾਤੀਆਂ ਚੀਕਾਂ | D5 Channel Punjabi

ਯੂ.ਕੇ. ਤੋਂ ਆਉਣ ਵਾਲਿਆਂ ਨੂੰ ਟੀਕਾ ਲਗਵਾਉਣ ਤੋਂ ਇਲਾਵਾ ਵੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਅਤੇ 2 ਹਫ਼ਤਿਆਂ ਲਈ ਉਨ੍ਹਾਂ ਨੂੰ ਸਵੈ-ਕੁਆਰੰਟੀਨ ਵੀ ਰੱਖਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਇਹ ਨਿਯਮ ਸੋਮਵਾਰ ਤੋਂ ਲਾਗੂ ਕੀਤੇ ਜਾਣਗੇ । ਦੱਸ ਦਈਏ ਇਹ ਨਿਯਮ ਜਰਮਨੀ ਦੇ ਰਾਬਰਟ ਕੋਚ ਇੰਸਟੀਚਿਊਟ ਵੱਲੋਂ ਐਲਾਨੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button