Breaking NewsD5 specialNewsPunjab

ਚੰਡੀਗੜ੍ਹ ‘ਚ ਭਿਆਨਕ ਹਾਦਸਾ, ਦੋ ਕਾਰਾਂ ‘ਚ ਟੱਕਰ ਤੋਂ ਬਾਅਦ ਲੱਗੀ ਅੱਗ, 1 ਦੀ ਮੌਤ 2 ਜਖ਼ਮੀ

ਚੰਡੀਗੜ੍ਹ : ਚੰਡੀਗੜ੍ਹ ‘ਚ ਸ਼ੁੱਕਰਵਾਰ ਸਵੇਰੇ ਭਿਆਨਕ ਸੜਕ ਹਾਦਸਾ ਹੋ ਗਿਆ ਹੈ। ਸੈਕਟਰ-28,29 ਲਾਈਟ ਪੁਆਇੰਟਸ ‘ਤੇ ਹੌਂਡਾ ਸਿਟੀ ਕਾਰ ਅਤੇ ਬਲੈਨੋ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ, ਜਿਸ ਤੋਂ ਬਾਅਦ ਇੱਕ ਕਾਰ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ ਇੱਕ ਸ਼ਖਸ ਦੀ ਕਾਰ ‘ਚ ਜ਼ਿੰਦਾ ਸੜਣ ਨਾਲ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ।

ਫ਼ਿਲਮੀ ਅੰਦਾਜ਼ ‘ਚ ਯੋਗਰਾਜ ਨੇ ਮਾਰੀ ਦਹਾੜ, ਸੁਣਕੇ ਕੰਬੀਆਂ ਵੱਡਿਆਂ-ਵੱਡਿਆਂ ਦੀਆਂ ਲੱਤਾਂ?

ਹਾਦਸੇ ਦੀ ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਕੜੀ ਮੁਸ਼ੱਕਤ ਤੋਂ ਬਾਅਦ ਅੱਗ ਬੁਝਾਈ ਗਈ। ਦੱਸ ਦਈਏ ਕਿ ਸਾਰੇ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button