Breaking NewsD5 specialEntertainmentNewsTop News

ਚੰਡੀਗੜ੍ਹ ‘ਚ ਪਹਿਲੀ ਵਾਰੀ ਰੈਂਪ ‘ਤੇ ਸੋਨਮ ਬਾਜਵਾ ਨੇ ਬਿਖੇਰਿਆ ਜਲਵਾ

ਚੰਡੀਗੜ੍ਹ : ਇੰਡਸਟੀਅਲ ਏਰੀਆ ਸਥਿਤ ਇੱਕ ਨਿਜੀ ਹੋਟਲ ‘ਚ ਸ਼ੁੱਕਰਵਾਰ ਦੇਰ ਸ਼ਾਮ ਨੂੰ ਫ਼ੈਸ਼ਨ ਨਾਇਟਸ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਫਿਲਮ ਅਦਾਕਾਰਾ ਸੋਨਮ ਬਾਜਵਾ ਨੇ ਵੀ ਰੈਂਪ ‘ਤੇ ਜਲਵਾ ਬਿਖੇਰਿਆ। ਨਿਫਟ ਮੋਹਾਲੀ ਦੇ ਏਲਿਊਮਨਾਈ ਡਿਜਾਇਨਰ ਸਿਧਾਰਥ ਬੰਸਲ ਨੇ ਬਲੇਂਡਰਸ ਪ੍ਰਾਇਡ ਫ਼ੈਸ਼ਨ ਨਾਇਟ ਲਈ ਕਲਰਫੁਲ ਕਲੇਕਸ਼ਨ ਡਿਜ਼ਾਇਨ ਕੀਤਾ ਸੀ। ਰੈਂਪ ‘ਤੇ ਮਿਊਜ਼ਿਕ ਦੀ ਗੂੰਜ ਦੀ ਆਵਾਜ਼ ‘ਤੇ ਸਿਟੀ ਬਿਊਟੀਫੁਲ ਦੀਆਂ ਕਈ ਮਾਡਲਾਂ ਨੇ ਵੀ ਵਾਕ ਕੀਤਾ।

ਜਥੇਦਾਰ ਨੇ ਭਗਵੰਤ ਮਾਨ ਨੂੰ ਮੋੜੀ ਸੁਰੱਖਿਆ, ਦਿੱਤਾ ਸਾਫ਼ ਜਵਾਬ | D5 Channel Punjabi

ਸੋਨਮ ਬਾਜਵਾ ਦੀ ਡਰੈਸ ਡਿਜ਼ਾਇਨ ਕਰਨ ਵਾਲੇ ਸਿਧਾਰਥ ਬੰਸਲ ਨੇ ਕਿਹਾ ਕਿ ਸ਼ਹਿਰ ਦੀ ਜਵਾਨ ਪੀੜ੍ਹੀ ਦੀ ਸੋਚ ਉਹ ਬਿਹਤਰ ਤਰੀਕੇ ਨਾਲ ਸਮਝਦੇ ਹਨ। ਸਿਟੀ ਬਿਊਟੀਫੁਲ ਆਪਣੀ ਕੁਦਰਤੀ ਖੂਬਸੂਰਤੀ ਅਤੇ ਹਰਿਆਲੀ ਲਈ ਵਿਸ਼ਵਭਰ ਵਿੱਚ ਜਾਣਿਆ ਜਾਂਦਾ ਹੈ। ਮਹਾਂਮਾਰੀ ਤੋਂ ਬਾਅਦ ਅੱਜ ਦੀ ਫ਼ੈਸ਼ਨ ਨਾਇਟ ਦਾ ਥੀਮ ਸਪਿਰਿਚੁਅਲਿਟੀ ‘ਤੇ ਰੱਖਿਆ ਹੈ। ਸੋਨਮ ਨੇ ਕਿਹਾ ਕਿ ਪੰਜਾਬੀ ਫਿਲਮਾਂ ਦਾ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵੱਧ ਰਿਹਾ ਹੈ। ਇਸਦਾ ਸੰਗੀਤ ਯੁਵਾ ਵਰਗ ਨੂੰ ਆਪਣੇ ਵੱਲ ਖਿੱਚਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button