Press ReleasePunjabTop News

ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ  ਨੇ ਸ੍ਰੀ ਸੁਸ਼ੀਲ ਰਿੰਕੂ ਦੀ ਜਿੱਤ  ਤੇ ਦਿੱਤੀ ਵਧਾਈ

ਜਿੱਤ ਤੇ ਸਮੂਹ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਆਦਿ ਦਾ ਕੀਤਾ ਧੰਨਵਾਦ : ਸਾਕਬ ਅਲੀ ਰਾਜਾ

ਮਾਲੇਰਕੋਟਲਾ (ਅਤੁਲ ਵਰਮਾ) : ਜਲੰਧਰ ਜ਼ਿਮਨੀ ਚੋਣ 2023 ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ  ਦਾ  ਗੜ੍ਹ ਮੰਨੇ ਜਾਂਦੇ ਜਲੰਧਰ ਦੀ ਸੀਟ ਫਤਿਹ ਕੀਤੀ । ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦੇ ਕੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕੀਤੀ ।

Jalandhar ਜਿੱਤ Kejriwal ਤੇ Bhagwant Mann ਦਾ ਵੱਡਾ ਐਲਾਨ! ਪੰਜਾਬ ਲਈ ਆਖੀ ਵੱਡੀ ਗੱਲ! | D5 Channel Punjabi

ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਿਬ ਅਲੀ ਰਾਜਾ ਅਤੇ ਮਾਲੇਰਕੋਟਲਾ ਦੇ ਅਵਾਮ ਨੇ ਵਧਾਈ ਦਿੰਦਿਆ ਕਿਹਾ ਕਿ  ਲੰਮੇ ਸਮੇਂ ਤੋਂ ਕਾਂਗਰਸ ਦਾ ਗੜ ਮੰਨੇ ਜਾਣ ਵਾਲੇ ਜਲੰਧਰ ਦੀ ਜਿੱਤ ਨੇ ਸਾਬਤ ਕਰ ਦਿਖਾਇਆ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਪਾਰਟੀ ਬਣ ਕੇ ਆਪਣਾ ਸਥਾਨ ਬਣਾਇਆ ਹੋਇਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਿੱਤਾ ਦੀ ਰਾਖੀ ਕਰਨ ਅਤੇ ਲੋਕ ਭਲਾਈ ਵਾਲੀ ਪਾਰਟੀ ਹੈ । ਉਨ੍ਹਾਂ ਸਮੂਹ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਾਰਿਆਂ ਦਾ ਧੰਨਵਾਦ ਕਰਦਿਆ ਸ੍ਰੀ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ । ਜਲੰਧਰ ਜ਼ਿਮਨੀ ਚੋਣ 2023 ਜਿੱਤ ਹਾਸ਼ਲ ਕਰਨ  ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਿਬ ਅਲੀ ਰਾਜਾ ਅਤੇ ਉਨ੍ਹਾਂ ਦੇ ਸਾਥਿਆ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ।

300 Units Free ਨੇ ਜਿਤਾਈ Jalandhar By-Election! ਪੱਤਰਕਾਰ ਨੇ ਦੱਸੀ ਬਰੀਕੀ ਗੱਲਾਂ! | D5 Channel Punjabi

ਇਸ ਮੌਕੇ ਮੋਹੰਮਦ ਆਜ਼ਮ ਦਾਰਾ, ਚੰਦ ਸਿੰਘ, ਦਰਸ਼ਨ ਸਿੰਘ ਰੇਖੀ, ਜਗਜੀਤ ਸਿੰਘ ਰੰਧਾਵਾ, ਰਮਨਦੀਪ ਸਿੰਘ ਮਾਂਗਟ, ਜਰਨੈਲ ਸਿੰਘ ਭੁਦਨ, ਪਿਆਰਾ ਸਿੰਘ, ਹਰਜਿਤ ਕਲਿਆਣ , ਅਰਸ਼ਦ ਬੱਗਾ, ਆਸਿਮ ਬਿੱਲਾ, ਸਹਿਬਾਜ਼ ਰਾਣਾ, ਰਾਜੂ ਕੋਠਾਲਾ, ਖਾਲਿਦ ਮਹਿਮੂਦ, ਬਲਬੀਰ ਕਿਲ੍ਹਾ, ਸਦੀਕ ਕਿਲਾ, ਲਾਲੀ ਕਿਲਾ, ਰਸ਼ੀਦ ਰਤਨ, ਯਾਮੀਨ ਖਾਨ ਖੁਰਦ, ਕਾਲਾ ਝਨੇਰ, ਮੋਹੰਮਦ ਰਮਜ਼ਾਨ, ਸਤਿਗੁਰ ਕਲਿਆਣ, ਅਮੋਲਕ ਸਿੰਘ, ਰਾਜੇਸ਼ ਸ਼ਰਮਾ, ਮੋਹੰਮਦ ਯਾਮੀਨ  ਮੌਜੂਦ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button