Breaking NewsD5 specialNewsPunjab

ਚੂੜੇ ਵਾਲੀ ਕੁੜੀ ਦੇ ਮਾਰੀਆਂ ਚਪੇੜਾਂ, ਥਾਣੇ ਦੇ ਬਾਹਰ ਛਿੱਤਰੋ ਛਿੱਤਰੀ ਦੀ LIVE ਵੀਡੀਓ, ਪੁਲਿਸ ਨੇੜੇ ਵੀ ਨੀ ਲੱਗੀ

ਅੰਮ੍ਰਿਤਸਰ : ਥਾਣੇ ਦੇ ਬਾਹਰ ਦੋ ਗੁਟਾਂ ਵਿਚਾਲੇ ਸ਼ਰੇਆਮ ਹੱਥੋਪਾਈ ਹੋ ਰਹੀ ਹੈ। ਇਕ ਦੂਜੇ ਨੂੰ ਲਲਕਾਰਿਆ ਜਾ ਰਿਹਾ ਹੈ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇਹ ਤਸਵੀਰਾਂ ਅੰਮ੍ਰਿਤਸਰ ਦੇ ਲਾਹੌਰੀ ਗੇਟ ਪੁਲਿਸ ਸਟੇਸ਼ਨ ਦੀਆਂ ਹਨ। ਜਿਥੇ ਸੜਕ ‘ਤੇ ਗੁੰਡਾਗਰਦੀ ਹੋ ਰਹੀ ਹੈ ਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਥਾਣੇ ਦੇ ਬਾਹਰ ਹੀ ਦੋ ਧਿਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ।

Rafale Plane | ਅੱਜ ਭਾਰਤ ਨੂੰ ਮਿਲੇ ਰਾਫੇਲ ਜਹਾਜ਼ | ਚੀਨ ਤੇ ਪਾਕਿਸਤਾਨ ਦੀਆਂ ਚੀਕਾਂ ਕਢਾਉਣਗੇ

ਓਧਰ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਹਮੇਸ਼ਾਂ ਦੀ ਤਰ੍ਹਾਂ ਬਿਆਨ ਉਹੀ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਤਸਵੀਰਾਂ ਗਵਾਹ ਨੇ ਕਿ ਦੋਹਾਂ ਧਿਰਾਂ ‘ਚ ਹੋਈ ਤਕਰਾਰ ਦੌਰਾਨ ਥਾਣੇ ‘ਚੋਂ ਕੋਈ ਪੁਲਿਸ ਮੁਲਾਜ਼ਮ ਮੌਕੇ ‘ਤੇ ਨਹੀਂ ਪਹੁੰਚਿਆ। ਜੋ ਇਹਨਾਂ ਦੇ ਮਸਲੇ ਨੂੰ ਸ਼ਾਂਤ ਕਰਵਾਉਂਦਾ ਹੁਣ ਕਾਰਵਾਈ ਕੀ ਹੁੰਦੀ ਹੈ ਤੇ ਕਦੋਂ ਹੁੰਦੀ ਐ ਇਹ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button