Breaking NewsD5 specialInternationalNews

ਚੀਨ ‘ਚ 60 ਸਾਲ ਦੇ ਬਜ਼ੁਰਗਾਂ ਦੀ ਗਿਣਤੀ ਪਹੁੰਚੀ 25 ਕਰੋੜ

ਬੀਜਿੰਗ : ਚੀਨ ‘ਚ ਮੌਜੂਦਾ ਸਮੇਂ ਵਿੱਚ 60 ਸਾਲ ਤੋਂ ਉੱਤੇ ਵਾਲੇ ਬਜੁਰਗਾਂ ਦੀ ਗਿਣਤੀ 25 ਕਰੋੜ ਤੱਕ ਜਾ ਪਹੁੰਚੀ ਹੈ। ਇਨ੍ਹਾਂ ਦੇ ਲਈ ਵਪਾਰਕ ਪੈਨਸ਼ਨ ਬੀਮੇ ਦੀ ਵੱਡੀ ਲੋੜ ਹੈ। ਚੀਨੀ ਬੈਂਕਿੰਗ ਬੀਮਾ ਰੈਗੂਲੇਟਰੀ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਸਟੇਟ ਕੌਂਸਲ ਵੱਲੋਂ ਪ੍ਰਕਾਸ਼ਤ ਕੀਤੇ ਗਏ ਨਵੇਂ ਦਸਤਾਵੇਜ਼ ਦੇ ਅਨੁਸਾਰ ਬੁੱਢਿਆਂ ਲਈ ਠੀਕ ਕੀਮਤ ਵਾਲੀ, ਲਚਕਦਾਰ ਅਤੇ ਕੁਸ਼ਲ ਬੀਮਾ ਸੇਵਾ ਬਣਾਈ ਜਾਵੇਗੀ।

ਸਿੱਖਾਂ ਦਾ ਵੱਡਾ ਐਲਾਨ, Imran Khan ਨੂੰ ਲੈਣਾ ਪਵੇਗਾ ਫ਼ੈਸਲਾ? ਮਹਿੰਗਾ ਪਏਗਾ Nankana Sahib ‘ਤੇ ਹਮਲਾ!

ਚੀਨੀ ਰਾਜ ਪਰਿਸ਼ਦ ਦੇ ਅਨੁਸਾਰ ਚੀਨ ਸਰਕਾਰ ਨੇ ਸਮਾਜਿਕ ਸੇਵਾ ਖੇਤਰ ਵਿੱਚ ਵਪਾਰਕ ਬੀਮੇ ਦੇ ਵਿਕਾਸ ਨੂੰ ਵਧਾਵਾ ਦੇਣ ਦੇ ਸੰਦਰਭ ਵਿੱਚ ਇੱਕ ਦਸਤਾਵੇਜ਼ ਜਾਰੀ ਕੀਤਾ। ਇਸਦੇ ਅਨੁਸਾਰ ਚੀਨ ਵਪਾਰਕ ਪੇਂਸ਼ਨ ਬੀਮਾ ਅਤੇ ਵਿਅਕਤੀਗਤ ਅਕਾਊਂਟ ਪੇਂਸ਼ਨ ਬੀਮਾ ਦਾ ਵਿਕਾਸ ਕਰੇਗਾ।

ਫੇਰ ਸਾਹਮਣੇ ਆਇਆ Nankana Sahib ‘ਤੇ ਹਮਲਾ ਕਰਨ ਵਾਲਾ ਮੁਲਜ਼ਮ | New Video Viral

ਯੋਜਨਾ ਹੈ ਕਿ ਸਾਲ 2025 ਤੱਕ 60 ਖਰਬ ਯੁਆਨ ਦੀ ਪੇਂਸ਼ਨ ਬੀਮਾ ਰਿਜ਼ਰਵ ਕੀਤੀ ਜਾਵੇਗੀ। ਇਸ ਦਸਤਾਵੇਜ਼ ਦੇ ਮੁਤਾਬਕ ਸਾਲ 2020 ਦੀ ਪਹਿਲੀ ਜਨਵਰੀ ਤੋਂ ਜੀਵਨ ਬੀਮਾ ਕੰਪਨੀ ‘ਚ ਵਿਦੇਸ਼ੀ ਨਿਵੇਸ਼ ਦਾ ਅਨੁਪਾਤ 100 ਫ਼ੀਸਦੀ ਤੱਕ ਜਾ ਪਹੁੰਚ ਸਕਦਾ ਹੈ ਅਤੇ ਆਸ ਹੈ ਕਿ ਚੀਨ ਵਿਦੇਸ਼ੀ ਬੀਮਾ ਕੰਪਨੀਆਂ ਤੋਂ ਉੱਨਤੀ ਦਾ ਤਜਰਬਾ ਅਤੇ ਤਕਨਾਲੋਜੀ ਸਿੱਖੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button