InternationalTop News

ਚੀਨ ਚ ਕੁੱਤਿਆਂ ਨੂੰ ਬਦਲਤਾ ਗਿਆ ਪਾਂਡਿਆਂ ਚ, ਭੌਂਕਣ ਤੇ ਹੋਇਆ ਖੁਲਾਸਾ

ਚੀਨ ਨੇ ਕੁੱਤਿਆਂ ਨੂੰ ਪਾਂਡਿਆਂ ਵਿੱਚ ਬਦਲ ਦਿੱਤਾ, ਜਦੋਂ ਉਹ ਚਿੜੀਆਘਰ ਵਿੱਚ ਭੌਂਕਣ ਲੱਗੇ ਤਾਂ ਇਸ ਦਾ ਪਰਦਾਫਾਸ਼ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਚੀਨ ਨੇ ਕੁੱਤਿਆਂ ਨੂੰ ਪਾਂਡਾ ਬਣਾ ਦਿੱਤਾ ਅਤੇ ਸੈਲਾਨੀਆਂ ਨੂੰ ਦਿਖਾਇਆ।  ਕਿਉਂਕਿ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਇਹ ਪਾਂਡਾ ਹਨ?… ਤਾਂ ਤੁਸੀਂ ਇਕੱਲੇ ਨਹੀਂ ਹੋ…

ਚੀਨ ਦੇ ਸ਼ਾਨਵੇਈ ਚਿੜੀਆਘਰ ‘ਚ ਆਉਣ ਵਾਲਾ ਹਰ ਕੋਈ ਸੋਚ ਰਿਹਾ ਸੀ ਕਿ ਇਹ ਪਾਂਡੇ ਹਨ… ਪਰ ਇਹ ਪਾਂਡਾ ਨਹੀਂ ਹੈ।

ਅਸਲ ਵਿੱਚ ਇਹ ਆਮ ਛੋਟੇ ਕੁੱਤੇ ਸੀ, ਜਿਨ੍ਹਾਂ ਨੂੰ ਚਿੜੀਆਘਰ ਦੇ ਲੋਕਾਂ ਨੇ ਚਿੱਟੇ ਅਤੇ ਕਾਲੇ ਰੰਗ ਵਿੱਚ ਪੇਂਟ ਕਰਕੇ ਪਾਂਡਾ ਬਣਾ ਦਿੱਤਾ ਹੈ। ਵਾਇਰਲ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ।

ਸ਼ੁਰੂ ‘ਚ ਚਿੜੀਆਘਰ ਨੇ ਇਹ ਵੀ ਨਹੀਂ ਮੰਨਿਆ ਕਿ ਇਹ ਪਾਂਡੇ ਨਹੀਂ ਸਨ ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਕਿਹਾ ਗਿਆ ਕਿ ਇਹ ਨਵੀਂ ਨਸਲ ਦੇ ਪਾਂਡਾ ਕੁੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button